2024 ਦੀਆਂ ਚੋਣਾਂ ਭਾਜਪਾ ਲਈ 2019 ਨਾਲੋਂ ਵੱਖਰੀਆਂ ਹੋਣਗੀਆਂ
ਚੰਡੀਗੜ੍ਹ, 14 ਜਨਵਰੀ 2024 – 2024 ਦੀਆਂ ਲੋਕ ਸਭਾ ਚੋਣਾਂ ਦੀ ਲੜਾਈ ‘ਆਰ-ਪਾਰ’ ਨਹੀਂ ਸਗੋਂ ‘ਪਾਰ-ਪਾਰ’ ਹੁੰਦੀ ਜਾ ਰਹੀ ਹੈ। ਅਨਿਲ ਤਿਵਾੜੀ ਦੀ ਰਿਪੋਰਟ ਮੁਤਾਬਕ ਜਿੱਥੇ ਵਿਰੋਧੀ ਗਠਜੋੜ ਲੀਡਰਸ਼ਿਪ ਦੀ ਗੜਬੜੀ ਨਾਲ ਜੂਝ ਰਿਹਾ ਹੈ, ਉੱਥੇ ਭਾਰਤੀ ਜਨਤਾ ਪਾਰਟੀ ਇਸ ਵਿਸ਼ਵਾਸ ਨਾਲ ਕੰਮ ਕਰ ਰਹੀ ਹੈ ਕਿ 2024 ਵਿੱਚ ਜਿੱਤ ਉਸ ਲਈ ਇੱਕ ਨਵੇਂ ਯੁੱਗ […] More