ਸੋਮਾਲੀਆ ‘ਚ ਅਗਵਾ ਹੋਏ ਜਹਾਜ਼ ਦਾ ਮਾਮਲਾ: ਭਾਰਤੀ ਜਲ ਸੈਨਾ ਦਾ ਆਪ੍ਰੇਸ਼ਨ ਪੂਰਾ, 15 ਭਾਰਤੀਆਂ ਸਮੇਤ ਸਾਰੇ 21 ਚਾਲਕ ਦਲ ਮੈਂਬਰ ਸੁਰੱਖਿਅਤ
ਨਵੀਂ ਦਿੱਲੀ, 6 ਜਨਵਰੀ 2024 – ਅਰਬ ਸਾਗਰ ‘ਚ ਸੋਮਾਲੀਆ ਦੇ ਤੱਟ ਨੇੜੇ ਹਾਈਜੈਕ ਕੀਤੇ ਗਏ ਜਹਾਜ਼ ‘ਤੇ ਭਾਰਤੀ ਜਲ ਸੈਨਾ ਦੀ ਕਾਰਵਾਈ ਸ਼ੁੱਕਰਵਾਰ ਰਾਤ ਨੂੰ ਪੂਰੀ ਹੋ ਗਈ। ਜਹਾਜ਼ ਵਿਚ ਸਵਾਰ 15 ਭਾਰਤੀਆਂ ਸਮੇਤ ਚਾਲਕ ਦਲ ਦੇ ਸਾਰੇ 21 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। 4 ਜਨਵਰੀ ਨੂੰ ਸਮੁੰਦਰੀ ਡਾਕੂਆਂ ਨੇ ਜਹਾਜ਼ ਨੂੰ […] More