ਚਾਰ ਧਾਮ ਯਾਤਰਾ ਸ਼ੁਰੂ: ਰੀਤੀ ਰਿਵਾਜ਼ਾਂ ਅਤੇ ਵੈਦਿਕ ਜਾਪ ਨਾਲ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਿਵਾੜ
ਉੱਤਰਾਖੰਡ, 10 ਮਈ 2024 – ਉੱਤਰਾਖੰਡ ਦੀ ਚਾਰਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਦਾਰਨਾਥ ਦੇ ਦਰਵਾਜ਼ੇ ਸਵੇਰੇ 6:55 ਵਜੇ ਖੋਲ੍ਹੇ ਗਏ। ਸੀਐਮ ਪੁਸ਼ਕਰ ਸਿੰਘ ਧਾਮੀ ਵੀ ਆਪਣੀ ਪਤਨੀ ਨਾਲ ਦਰਸ਼ਨਾਂ ਲਈ ਪਹੁੰਚੇ। ਕੇਦਾਰਨਾਥ ‘ਚ ਪਹਿਲੇ ਹੀ ਦਿਨ ਭਾਰੀ ਭੀੜ ਰਹੀ। ਸ਼ਰਧਾਲੂਆਂ ਦੇ ਇਕੱਠੇ ਆਉਣ ਕਾਰਨ ਪ੍ਰਸ਼ਾਸਨ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ […] More