ਸਾਈਬਰ ਧੋਖਾਧੜੀ ‘ਤੇ ਹੋਵੇਗੀ ਸਖ਼ਤੀ, ਗ੍ਰਹਿ ਮੰਤਰਾਲੇ ਨੇ ਲਾਂਚ ਕੀਤਾ ਸਾਫ਼ਟਵੇਅਰ
ਨਵੀਂ ਦਿੱਲੀ 22 ਅਪ੍ਰੈਲ 2024 – ਸਾਈਬਰ ਅਪਰਾਧੀਆਂ ਅਤੇ ਔਨਲਾਈਨ ਅਪਰਾਧਾਂ ‘ਤੇ ਸ਼ਿਕੰਜਾ ਕੱਸਣ ਲਈ ਗ੍ਰਹਿ ਮੰਤਰਾਲੇ ਵੱਲੋਂ ‘ਪ੍ਰਤਿਬਿੰਬ’ ਸਾਫਟਵੇਅਰ ਲਾਂਚ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੇ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ ਨੇ ਰਾਜ ਪੁਲਿਸ ਦੀ ਮਦਦ ਲਈ ਇਹ ਵਿਸ਼ੇਸ਼ ਸਾਫਟਵੇਅਰ ਤਿਆਰ ਕੀਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਫਟਵੇਅਰ ਦੀ ਮਦਦ ਨਾਲ ਵਾਰਦਾਤ ਦੌਰਾਨ […] More