ਅੰਡਰ-19 ਵਿਸ਼ਵ ਕੱਪ ‘ਚ ਸੁਪਰ-6 ਦੇ ਮੈਚ ਅੱਜ ਤੋਂ, ਅੱਜ ਭਾਰਤ ਦਾ ਮੈਚ ਨਿਊਜ਼ੀਲੈਂਡ ਨਾਲ
ਨਵੀਂ ਦਿੱਲੀ, 30 ਜਨਵਰੀ 2024 – ਦੱਖਣੀ ਅਫਰੀਕਾ ‘ਚ ਅੰਡਰ-19 ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ। ਐਤਵਾਰ ਨੂੰ ਗਰੁੱਪ ਗੇੜ ਦੇ ਮੈਚਾਂ ਤੋਂ ਬਾਅਦ ਹਰ ਗਰੁੱਪ ਦੀਆਂ ਚੋਟੀ ਦੀਆਂ 3 ਟੀਮਾਂ ਹੁਣ ਸੁਪਰ-6 ‘ਚ ਪਹੁੰਚ ਗਈਆਂ ਹਨ। ਸੁਪਰ-6 ਵਿੱਚ 12 ਦੇਸ਼ਾਂ ਦੀਆਂ 6-6 ਟੀਮਾਂ ਦੇ ਦੋ ਗਰੁੱਪ ਬਣਾਏ ਗਏ ਹਨ। ਇਸ ਵਿੱਚ ਭਾਰਤ ਦਾ ਪਹਿਲਾ […] More