ਕੀ ਪੰਜਾਬ ‘ਚੋਂ ਵੀ ਕਿਸੇ ਲੀਡਰ ਨੂੰ ਮਿਲ ਸਕਦੀ ਹੈ ਕੇਂਦਰ ‘ਚ ਵਜ਼ੀਰੀ ?
ਚੰਡੀਗੜ੍ਹ: 9 ਜੂਨ 2024 – ਮੋਦੀ 3.0 ਦੇ ਸੰਭਾਵੀ ਮੰਤਰੀਆਂ ਨੂੰ ਸਹੁੰ ਚੁੱਕਣ ਲਈ ਫੋਨ ਆਉਣੇ ਸ਼ੁਰੂ ਹੋ ਗਏ ਹਨ। ਚੰਦਰਬਾਬੂ ਨਾਇਡੂ ਦੀ ਟੀਡੀਪੀ ਨੂੰ ਕੈਬਨਿਟ ਅਤੇ ਰਾਜ ਮੰਤਰੀ ਦਾ ਅਹੁਦਾ ਮਿਲਣਾ ਲਗਭਗ ਪੱਕਾ ਹੋ ਗਿਆ ਹੈ। ਐਲਜੇਪੀ (ਆਰ) ਤੋਂ ਚਿਰਾਗ ਪਾਸਵਾਨ, ਜੇਡੀਯੂ ਤੋਂ ਰਾਮਨਾਥ ਠਾਕੁਰ ਅਤੇ ਲਲਨ ਸਿੰਘ, ਐਚਏਐਮ ਦੇ ਜੀਤਨ ਰਾਮ ਮਾਂਝੀ ਅਤੇ […] More