ਫਾਜ਼ਿਲਕਾ ‘ਚ ਫੌਜੀ ‘ਤੇ ਹਮਲਾ: ਫੌਜੀ ਨੇ ਭੱਜ ਕੇ ਬਚਾਈ ਜਾਨ
ਫਾਜ਼ਿਲਕਾ, 6 ਜੂਨ 2024 – ਫਾਜ਼ਿਲਕਾ ਦੇ ਟੈਕਸੀ ਸਟੈਂਡ ਨੇੜੇ ਫੌਜ ਦੇ ਜਵਾਨ ਦੀ ਗੱਡੀ ‘ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਲਾਏ ਗਏ ਹਨ, ਕਿ ਕੁਝ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਫੌਜੀ ਦੀ ਗੱਡੀ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਪੀੜਤ ਫੌਜੀ ਦਾ ਕਹਿਣਾ ਹੈ ਕਿ ਉਸ ਨੇ ਮੌਕੇ ਤੋਂ ਭੱਜ ਕੇ ਆਪਣੀ […] More