ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਭੈ ਹਠੂਰ ਦਾ ਦੇਹਾਂਤ
ਜਗਰਾਉਂ, 2 ਜੂਨ 2024 – ਕਬੱਡੀ ਖੇਡ ਦਾ ਆਪਣੇ ਸਮੇਂ ਦਾ ਵੱਡਾ ਸਟਾਰ ਨਿਰਭੈ ਹਠੂਰ ਅੱਜ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਿਆ ਹੈ। ਨਿਰਭੈ ਸਿੰਘ ਹਠੂਰ ਦੀ ਉਮਰ ਅਜੇ ਸਿਰਫ 35 ਸਾਲਾ ਦੀ ਹੀ ਸੀ। ਉਸ ਦੇ ਅਕਾਲ ਚਲਾਣੇ ਨਾਲ ਖੇਡ ਜਗਤ ਵਿਚ ਸੋਗ ਪਸਰ ਗਿਆ ਹੈ। ਧਾਕੜ ਰੇਡਰ ਨਿਰਭੈ ਹਠੂਰ ਪੰਜਾਬ ਦੇ ਨਾਮੀ […] More