UK: ਤਨਮਨਜੀਤ ਸਿੰਘ ਢੇਸੀ ਮੁੜ ਜਿੱਤੇ ਚੋਣ, ਦੁਬਾਰਾ ਐੱਮਪੀ ਚੁਣੇ ਜਾਣ ‘ਤੇ ਕੀਤਾ ਧੰਨਵਾਦ
ਲੰਡਨ, 5 ਜੁਲਾਈ, 2024 : ਸਿੱਖ ਆਗੂ ਤਨਮਨਜੀਤ ਸਿੰਘ ਢੇਸੀ ਮੁੜ ਸੰਸਦ ਮੈਂਬਰ ਚੁਣੇ ਗਏ ਹਨ। ਇੱਕ ਟਵੀਟ ਵਿੱਚ ਉਨ੍ਹਾਂ ਨੇ ਸਲੋਹ ਦੇ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਲੋਹ ਦੇ ਚੰਗੇ ਲੋਕਾਂ ਦੁਆਰਾ ਉਨ੍ਹਾਂ ਨੂੰ ਸੰਸਦ ਮੈਂਬਰ ਵਜੋਂ ਦੁਬਾਰਾ ਚੁਣੇ ਜਾਣਾ ਬਹੁਤ ਵੱਡਾ ਸਨਮਾਨ ਹੈ। ਲੋਕਾਂ ਨੇ ਯੂ.ਕੇ. ਦੀ ਲੇਬਰ ਸਰਕਾਰ ਦੇ ਅਧੀਨ […] More