ਪਠਾਨਕੋਟ ਤੋਂ ਵਿਦੇਸ਼ ਭੇਜੀ ਗਈ ਸੀ ਲੀਚੀ: ਹੁਣ ਲੰਡਨ ਤੋਂ ਮੁੜ ਮੰਗਵਾਈ ਗਈ ਖੇਪ
ਪਠਾਨਕੋਟ, 2 ਜੁਲਾਈ 2024 – ਪਠਾਨਕੋਟ ਦੀ ਲੀਚੀ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਆਪਣੀ ਮਹਿਕ ਫੈਲਾਏਗੀ। ਅੰਮ੍ਰਿਤਸਰ ਹਵਾਈ ਅੱਡੇ ਤੋਂ ਪਹਿਲੀ ਵਾਰ ਪਠਾਨਕੋਟ ਤੋਂ ਲੀਚੀ ਲੰਡਨ ਭੇਜੀ ਗਈ ਹੈ। ਲੀਚੀ ਦੀ ਪਹਿਲੀ ਖੇਪ 3 ਦਿਨ ਪਹਿਲਾਂ ਪਠਾਨਕੋਟ ਤੋਂ ਲੰਡਨ ਭੇਜੀ ਗਈ ਸੀ। ਜਿਸ ਕਾਰਨ ਹੁਣ ਵਿਦੇਸ਼ਾਂ ਤੋਂ ਖੁਸ਼ਗਵਾਰ ਖਬਰਾਂ ਆ ਰਹੀਆਂ ਹਨ। […] More