ਪਟਿਆਲਾ ਕੇਕ ਮਾਮਲਾ: ਬੇਕਰੀ ਮਾਲਕ ਨੂੰ ਮਿਲੀ ਜ਼ਮਾਨਤ
ਪਟਿਆਲਾ, 23 ਮਈ 2024 – ਪਟਿਆਲਾ ‘ਚ 10 ਸਾਲਾ ਬੱਚੀ ਮਾਨਵੀ ਦੀ ਆਪਣੇ ਹੀ ਜਨਮ ਦਿਨ ‘ਤੇ ਕੇਕ ਖਾਣ ਨਾਲ ਮੌਤ ਹੋ ਗਈ। ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਪੁਲਿਸ ਵੱਲੋਂ ਲੈਬ ਵਿੱਚ ਭੇਜੇ ਗਏ ਕੇਕ ਦੀ ਰਿਪੋਰਟ ਆ ਗਈ ਹੈ। ਇਸ ਵਿੱਚ ਕੋਈ ਜ਼ਹਿਰੀਲਾ ਪਦਾਰਥ ਨਹੀਂ ਪਾਇਆ ਗਿਆ ਹੈ। ਇਹ ਦਾਅਵਾ ਅਨਾਜ ਮੰਡੀ […] More