ਨੀਟੂ ਸ਼ਟਰਾਂਵਾਲਾ ਨੇ ਪਰਿਵਾਰ ਸਮੇਤ ਕੀਤਾ ਚੋਣ ਪ੍ਰਚਾਰ, ਬੀਜੇਪੀ ‘ਤੇ ਭੜਕਿਆ
ਜਲੰਧਰ, 22 ਮਈ 2024 – ਜਲੰਧਰ ਸੀਟ ਤੋਂ ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲਾ ਬੁੱਧਵਾਰ ਨੂੰ ਸ਼ਕਤੀਮਾਨ ਦਾ ਪਹਿਰਾਵਾ ਪਾ ਕੇ ਆਪਣੇ ਪਰਿਵਾਰ ਨਾਲ ਸੜਕਾਂ ‘ਤੇ ਉਤਰ ਕੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਨੀਟੂ ਸ਼ਟਰਾਂਵਾਲਾ ਨੇ ਕਿਹਾ- ਭਾਜਪਾ ਸਰਕਾਰ ਹਰ ਪਾਰਟੀ ਨਾਲ ਧੱਕਾ ਕਰ ਰਹੀ ਹੈ। ਭਾਜਪਾ ਕਿਸੇ ਵੀ ਨੇਤਾ ਨੂੰ ਗ੍ਰਿਫਤਾਰ ਕਰ ਕੇ […] More