ਜੰਮੂ-ਕਸ਼ਮੀਰ ‘ਚ ਵੋਟਿੰਗ ਤੋਂ ਪਹਿਲਾਂ 2 ਅੱਤਵਾਦੀ ਹਮਲੇ
ਜੰਮੂ-ਕਸ਼ਮੀਰ, 19 ਮਈ 2024 – ਜੰਮੂ-ਕਸ਼ਮੀਰ ‘ਚ ਸ਼ਨੀਵਾਰ (18 ਮਈ) ਰਾਤ ਨੂੰ ਇਕ ਘੰਟੇ ਦੇ ਅੰਦਰ ਦੋ ਥਾਵਾਂ ‘ਤੇ ਅੱਤਵਾਦੀ ਹਮਲੇ ਹੋਏ। ਪਹਿਲੀ ਘਟਨਾ ਅਨੰਤਨਾਗ ਦੇ ਪਹਿਲਗਾਮ ਨੇੜੇ ਓਪਨ ਟੂਰਿਸਟ ਕੈਂਪ ਵਿੱਚ ਵਾਪਰੀ। ਇੱਥੇ ਅੱਤਵਾਦੀਆਂ ਨੇ ਇੱਕ ਸੈਲਾਨੀ ਜੋੜੇ ਨੂੰ ਗੋਲੀ ਮਾਰ ਦਿੱਤੀ। ਇਹ ਜੋੜਾ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਹੈ। ਇੱਥੇ ਇੱਕ ਰਿਜ਼ੋਰਟ […] More