ਗਲਤ ਤਰੀਕੇ ਨਾਲ ਸਿਮ ਖਰੀਦਿਆ ਤਾਂ 50 ਲੱਖ ਰੁਪਏ ਦਾ ਜੁਰਮਾਨਾ: ਹੋ ਸਕਦੀ ਹੈ 3 ਸਾਲ ਦੀ ਸਜ਼ਾ
ਨਵੀਂ ਦਿੱਲੀ, 27 ਜੂਨ 2024 – ਦੇਸ਼ ਵਿੱਚ ਨਵਾਂ ‘ਟੈਲੀਕਮਿਊਨੀਕੇਸ਼ਨ ਐਕਟ 2023’ ਲਾਗੂ ਹੋ ਗਿਆ ਹੈ। ਹੁਣ ਭਾਰਤ ਦਾ ਕੋਈ ਵੀ ਨਾਗਰਿਕ ਆਪਣੇ ਜੀਵਨ ਕਾਲ ਵਿੱਚ 9 ਤੋਂ ਵੱਧ ਸਿਮ ਕਾਰਡ ਨਹੀਂ ਲੈ ਸਕੇਗਾ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਸਿਮ ਖਰੀਦਦੇ ਹੋ ਤਾਂ ਤੁਹਾਨੂੰ ਜੁਰਮਾਨਾ ਲੱਗੇਗਾ। ਇੰਨਾ ਹੀ ਨਹੀਂ, ਗਲਤ ਤਰੀਕਿਆਂ ਨਾਲ ਸਿਮ ਪ੍ਰਾਪਤ ਕਰਨ […] More