ਟੀ-20 ਵਿਸ਼ਵ ਕੱਪ ਦਾ ਦੂਜਾ ਸੈਮੀਫਾਈਨਲ: ਭਾਰਤ ਅਤੇ ਇੰਗਲੈਂਡ ਵਿਚਾਲੇ ਮੁਕਾਬਲਾ ਅੱਜ
ਨਵੀਂ ਦਿੱਲੀ, 27 ਜੂਨ 2024 – ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਅੱਜ ਟੀਮ ਇੰਡੀਆ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਗੁਆਨਾ ਵਿੱਚ ਮੈਚ ਵਾਲੇ ਦਿਨ ਮੀਂਹ ਦੀ 70% ਸੰਭਾਵਨਾ ਹੈ ਅਤੇ ਕੋਈ ਰਿਜ਼ਰਵ ਡੇ ਨਹੀਂ ਹੈ। ਜੇਕਰ ਮੈਚ ਨਹੀਂ ਹੁੰਦਾ ਹੈ ਤਾਂ ਭਾਰਤੀ ਟੀਮ ਫਾਈਨਲ ‘ਚ ਪਹੁੰਚ ਜਾਵੇਗੀ ਕਿਉਂਕਿ ਉਹ ਸੁਪਰ-8 ਦੌਰ ‘ਚ ਗਰੁੱਪ ਟਾਪਰ […] More