8 ਰਾਜਾਂ ਦੀਆਂ 58 ਸੀਟਾਂ ‘ਤੇ ਭਲਕੇ ਵੋਟਿੰਗ: 3 ਸਾਬਕਾ ਮੁੱਖ ਮੰਤਰੀਆਂ, 3 ਕੇਂਦਰੀ ਮੰਤਰੀਆਂ ਦੀ ਸਾਖ ਦਾਅ ‘ਤੇ
ਨਵੀਂ ਦਿੱਲੀ, 24 ਮਈ 2024 – 2024 ਦੀਆਂ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ‘ਚ ਸ਼ਨੀਵਾਰ (25 ਮਈ) ਨੂੰ 7 ਰਾਜਾਂ ਅਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੀਆਂ 58 ਸੀਟਾਂ ‘ਤੇ ਵੋਟਿੰਗ ਹੋਵੇਗੀ। ਜੰਮੂ-ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ‘ਤੇ ਤੀਜੇ ਪੜਾਅ ‘ਚ ਚੋਣਾਂ ਹੋਣੀਆਂ ਸਨ ਪਰ ਇਸ ਨੂੰ ਟਾਲ ਦਿੱਤਾ ਗਿਆ। ਹੁਣ ਇੱਥੇ ਛੇਵੇਂ ਪੜਾਅ ਵਿੱਚ ਵੋਟਿੰਗ […] More