ਹਸਪਤਾਲ ਦੇ ਆਈ.ਸੀ.ਯੂ. ਵਾਰਡ ‘ਚ ਲੱਗੀ ਅੱਗ, 13 ਮਰੀਜ਼ਾਂ ਦੀ ਮੌਤ

ਮੁੰਬਈ, 23 ਅਪ੍ਰੈਲ 2021 – ਮੁੰਬਈ ਦੇ ਵਿਰਾਰ ਇਲਾਕੇ ਵਿਚ ਇਕ ਕੋਰੋਨਾ ਹਸਪਤਾਲ ਦੇ ਆਈ ਸੀ ਯੂ ਯੂਨਿਟ ਨੁੰ ਅੱਗ ਲੱਗਣ ਨਾਲ 13 ਮਰੀਜ਼ ਜਿਉਂਦੇ ਸੜ ਗਏ। ਹਸਪਤਾਲ ਦੇ ਵਿਚ ਇਹ ਅੱਗ ਵੀਰਵਾਰ ਦੇਰ ਰਾਤ ਅੱਗ ਲੱਗੀ। ਘਟਨਾ ਹਸਪਤਾਲ ਦੀ ਦੂਜੀ ਮੰਜ਼ਿਲ ’ਤੇ ਸਵੇਰੇ 3.30 ਵਜੇ ਵਾਪਰੀ ਜਦੋਂ ਕੋਰੋਨਾਂ ਕੰਟਰੋਲ ਰੂਮ ਨੁੰ ਅੱਗ ਲੱਗ ਗਈ। ਵਿਰਾਰ ਫਾਇਰ ਬ੍ਰਿਗੇਡ ਤੋਂ ਤਿੰਨ ਦਮਕਲਗੱਡੀਆਂ ਸੱਦੀਆਂ ਗਈਆਂ ਜਿਹਨਾਂ ਨੇ ਸਵੇਰੇ 5.30 ਵਜੇ ਅੱਗ ’ਤੇ ਪਾਬੂ ਪਾਇਆ।

ਇਹ ਘਟਨਾ ਨਾਸਿਕ ਦੇ ਇਕ ਹਸਪਤਾਲ ਵਿਚ ਆਕਸੀਜ਼ਨ ਟੈਂਕਰ ਲੀਕ ਹੋ ਜਾਣ ਨਾਲ ਕੋਰੋਨਾ ਮਰੀਜ਼ਾਂ ਦੀ ਮੌਤ ਹੋਣ ਤੋਂ ਮਹਿਜ਼ 24 ਘੰਟੇ ਬਾਅਦ ਵਾਪਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ‘ਤੇ ਲਾਈ ਪਾਬੰਦੀ

35 ਸਾਲਾਂ ਬਾਅਦ ਪਰਿਵਾਰ ‘ਚ ਜੰਮੀ ਧੀ, 5 ਲੱਖ ਖਰਚ ਹੈਲੀਕਾਪਟਰ ‘ਚ ਲਿਆਂਦੀ ਘਰ