National
More stories
-
ਇੱਕ ਵਾਰ ਫੇਰ ਕਪਿਲ ਦੇ ਸ਼ੋਅ ‘ਚ ਨਵਜੋਤ ਸਿੱਧੂ ਦੀ ਹੋ ਰਹੀ ਹੈ ਵਾਪਸੀ
ਮੁੰਬਈ, 9 ਜੂਨ 2025 – ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਨਿਰਮਾਤਾਵਾਂ ਨੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਸੀਜ਼ਨ 3 ‘ਚ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਦਾ ਐਲਾਨ ਕੀਤਾ ਹੈ। ਇਸ ਬਾਰੇ ਸਾਬਕਾ ਕ੍ਰਿਕਟਰ ਸਿੱਧੂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਉਹ ਦੁਬਾਰਾ ਘਰ ਆ ਰਿਹਾ ਹੈ। ਪ੍ਰਸ਼ੰਸਕ ਉਸਦੀ ਵਾਪਸੀ ਦੀ ਖ਼ਬਰ […] More
-
ਮੁੰਬਈ ਵਿੱਚ ਲੋਕਲ ਟ੍ਰੇਨ ਤੋਂ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ
ਮੁੰਬਈ: 9 ਜੂਨ 2025 – ਮੁੰਬਈ ਨੇੜੇ ਠਾਣੇ ਵਿੱਚ ਸੋਮਵਾਰ ਸਵੇਰੇ ਇੱਕ ਲੋਕਲ ਟ੍ਰੇਨ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ। ਜਿੱਥੇ ਚੱਲਦੀ ਰੇਲਗੱਡੀ ਤੋਂ ਡਿੱਗਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਦੀਵਾ ਅਤੇ ਮੁੰਬਰਾ ਸਟੇਸ਼ਨਾਂ ਵਿਚਕਾਰ ਵਾਪਰਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ, 10 ਤੋਂ 12 ਯਾਤਰੀਆਂ ਦੇ ਡਿੱਗਣ ਦੀ ਖ਼ਬਰ ਹੈ। ਹਾਦਸੇ ਦੇ ਪੀੜਤ ਲਟਕਦੇ […] More
-
-
-
ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਅੱਜ 1 ਸਾਲ ਹੋਇਆ ਪੂਰਾ: PM ਮੋਦੀ ਨੇ ਕਿਹਾ- ਮਹਿਲਾ ਲੀਡਰਸ਼ਿਪ ਕਾਰਨ ਵਿਕਾਸ ਦੀ ਪਰਿਭਾਸ਼ਾ ਬਦਲੀ
ਨਵੀਂ ਦਿੱਲੀ, 9 ਜੂਨ 2025 – ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਨੇ ਅੱਜ ਸੋਮਵਾਰ ਨੂੰ ਇੱਕ ਸਾਲ ਪੂਰਾ ਕਰ ਲਿਆ ਹੈ। ਇਸ ਦੇ ਨਾਲ ਹੀ, ਮੋਦੀ ਸਰਕਾਰ ਦੇ ਕੁੱਲ ਤਿੰਨ ਕਾਰਜਕਾਲਾਂ ਨੇ 11 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ‘ਤੇ, ਪੀਐਮ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ 11 ਸਾਲਾਂ ਵਿੱਚ, ਕੇਂਦਰ ਦੀ ਐਨਡੀਏ […] More
-
IMD ਵਲੋਂ 9 ਤੋਂ 13 ਜੂਨ ਤੱਕ ਤੇਜ਼ ਹਨ੍ਹੇਰੀ-ਤੂਫਾਨ ਅਤੇ ਭਾਰੀ ਮੀਂਹ ਦਾ ਅਲਰਟ ਜਾਰੀ, ਪੜ੍ਹੋ ਵੇਰਵਾ
ਨਵੀਂ ਦਿੱਲੀ, 8 ਜੂਨ 2025 – ਦੇਸ਼ ਵਿੱਚ ਦੱਖਣ-ਪੱਛਮੀ ਮਾਨਸੂਨ ਨੇ ਤੇਜ਼ੀ ਫੜ ਲਈ ਹੈ ਅਤੇ ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਕੁਝ ਦਿਨਾਂ ਲਈ ਤੇਜ਼ ਗਰਜ ਅਤੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। 9 ਜੂਨ ਤੋਂ 13 ਜੂਨ ਤੱਕ ਯੂਪੀ, ਉੱਤਰਾਖੰਡ, ਕੇਰਲ, ਕਰਨਾਟਕ, ਅਸਾਮ, ਮੇਘਾਲਿਆ ਅਤੇ ਕਈ ਹੋਰ ਰਾਜਾਂ […] More
-
ਟਰੰਪ ਨੇ 12ਵੀਂ ਵਾਰ ਕਿਹਾ- ‘ਮੈਂ ਭਾਰਤ-ਪਾਕਿ ਜੰਗ ਰੋਕੀ’: ਦੋਵਾਂ ਵਿਚਕਾਰ ਹੋ ਸਕਦੀ ਸੀ ਪ੍ਰਮਾਣੂ ਜੰਗ
ਨਵੀਂ ਦਿੱਲੀ, 8 ਜੂਨ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਕਿਹਾ ਕਿ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੰਭਾਵੀ ਜੰਗ ਨੂੰ ਰੋਕਿਆ ਹੈ। ਟਰੰਪ ਨੇ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਨੇ ਦਖਲ ਨਾ ਦਿੱਤਾ ਹੁੰਦਾ ਤਾਂ ਲੜਾਈ ਪ੍ਰਮਾਣੂ ਯੁੱਧ ਵਿੱਚ ਬਦਲ ਸਕਦੀ ਸੀ। ਆਪਣੇ ਸਰਕਾਰੀ ਜਹਾਜ਼ ਏਅਰ ਫੋਰਸ ਵਨ […] More
-
DSGMC ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ PET SCAN ਸੈਂਟਰ ਸ਼ੁਰੂ
ਨਵੀਂ ਦਿੱਲੀ 6 ਜੂਨ, 2025 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ( ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਥਿਤ ਗੁਰੂ ਹਰਕਿਸ਼ਨ ਪੋਲੀਕਲਿਨਿਕ ਵਿੱਚ (PET SCAN ) ਪੀਈਟੀ ਸਕੈਨ ਸੈਂਟਰ ਨੂੰ ਸਮਰਪਿਤ ਕੀਤਾ। ਕੈਂਸਰ ਦੀ ਬਿਮਾਰੀ ਦੀ ਜਲਦੀ ਪਹਿਚਾਣ ਅਤੇ ਇਲਾਜ ਲਈ ਬਣਾਏ ਗਏ ਇਸ ਸਹੂਲਤ ਕੇਂਦਰ ਦੇ ਉਦਘਾਟਨ ਤੋਂ ਪਹਿਲਾਂ […] More
-
ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੀ ਨਹੀਂ ਕਰਨਾ ਚਾਹੀਦਾ ਰੋਡ ਸ਼ੋਅ: ਅਜਿਹੇ ਸਮਾਗਮਾਂ ਵਿੱਚ ਹਾਦਸਿਆਂ ਦਾ ਖ਼ਤਰਾ – ਗੌਤਮ ਗੰਭੀਰ
ਮੁੰਬਈ, 6 ਜੂਨ 2025 – ਟੀਮ ਇੰਡੀਆ ਦੇ ਕੋਚ ਗੌਤਮ ਗੰਭੀਰ ਨੇ ਕਿਹਾ ਹੈ ਕਿ, “ਵਿਸ਼ਵ ਕੱਪ ਜਿੱਤਣ ਤੋਂ ਬਾਅਦ ਵੀ ਰੋਡ ਸ਼ੋਅ ਨਹੀਂ ਕਰਵਾਏ ਜਾਣੇ ਚਾਹੀਦੇ।” ਅਜਿਹੇ ਸਮਾਗਮਾਂ ਵਿੱਚ ਹਾਦਸਿਆਂ ਦਾ ਖ਼ਤਰਾ ਰਹਿੰਦਾ ਹੈ ਕਿਉਂਕਿ ਲੋਕਾਂ ਦੀਆਂ ਜਾਨਾਂ ਸਭ ਤੋਂ ਕੀਮਤੀ ਹਨ। ਮੈਂ ਨਹੀਂ ਚਾਹੁੰਦਾ ਸੀ ਕਿ 2007 ਦਾ ਵਿਸ਼ਵ ਕੱਪ ਜਿੱਤਣ ਤੋਂ ਬਾਅਦ […] More
-
-
ਬੈਂਗਲੁਰੂ ਭਗਦੜ ਮਾਮਲਾ: BCCI ਨੂੰ ਪ੍ਰੋਗਰਾਮ ਬਾਰੇ ਜਾਣਕਾਰੀ ਨਹੀਂ ਸੀ – IPL ਚੇਅਰਮੈਨ
ਜਲੰਧਰ, 5 ਜੂਨ 2025 – ਬੁੱਧਵਾਰ ਨੂੰ ਬੈਂਗਲੁਰੂ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਦੀ ਜਿੱਤ ਪਰੇਡ ਦੌਰਾਨ ਭਗਦੜ ਵਿੱਚ 11 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 33 ਜ਼ਖਮੀ ਹੋ ਗਏ। ਪੰਜਾਬ ਦੇ ਜਲੰਧਰ ਪਹੁੰਚੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਚੇਅਰਮੈਨ ਅਤੇ ਬੀਸੀਸੀਆਈ ਮੈਂਬਰ ਅਰੁਣ ਧੂਮਲ ਨੇ ਇਸ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਮਾਮਲੇ ਦੀ […] More
-
ਕ੍ਰਿਕਟਰ ਕੁਲਦੀਪ ਯਾਦਵ ਨੇ ਆਪਣੀ ਬਚਪਨ ਦੀ ਦੋਸਤ ਵੰਸ਼ਿਕਾ ਨਾਲ ਕੀਤੀ ਮੰਗਣੀ
ਲਖਨਊ, 5 ਜੂਨ 2025 – ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ ਕੁਲਦੀਪ ਯਾਦਵ ਨੇ ਬੁੱਧਵਾਰ ਨੂੰ ਵੰਸ਼ਿਕਾ ਨਾਲ ਮੰਗਣੀ ਕਰ ਲਈ। ਕੁਲਦੀਪ ਅਤੇ ਵੰਸ਼ਿਕਾ ਬਚਪਨ ਦੇ ਦੋਸਤ ਹਨ। ਮੰਗਣੀ ਦੀ ਰਸਮ ਲਖਨਊ ਦੇ ਇੱਕ ਹੋਟਲ ਵਿੱਚ ਹੋਈ। ਕੁਲਦੀਪ ਅਤੇ ਵੰਸ਼ਿਕਾ ਦੇ ਪਰਿਵਾਰ ਦੇ ਨਾਲ ਕ੍ਰਿਕਟਰ ਰਿੰਕੂ ਸਿੰਘ ਆਪਣੀ ਵੀ ਹੋਣ ਵਾਲੀ ਪਤਨੀ ਨਾਲ ਪ੍ਰੋਗਰਾਮ ਵਿੱਚ ਸ਼ਾਮਲ […] More
-
ਚੈਂਪੀਅਨ ਆਰਸੀਬੀ ਨੂੰ ₹20 ਕਰੋੜ, ਪੀਬੀਕੇਐਸ ਨੂੰ ਮਿਲੇ ₹12.50 ਕਰੋੜ
ਅਹਿਮਦਾਬਾਦ, 4 ਜੂਨ 2025 – ਇੰਡੀਅਨ ਪ੍ਰੀਮੀਅਰ ਲੀਗ (IPL) 2025 ਨੂੰ ਇੱਕ ਨਵਾਂ ਚੈਂਪੀਅਨ ਮਿਲ ਗਿਆ ਹੈ। ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਕੇ 18ਵੇਂ ਸੀਜ਼ਨ ਦਾ ਖਿਤਾਬ ਜਿੱਤ ਲਿਆ। ਆਰਸੀਬੀ ਨੇ ਪਹਿਲੀ ਵਾਰ ਆਈਪੀਐਲ ਦਾ ਖਿਤਾਬ ਜਿੱਤਿਆ, ਪਰ ਪੰਜਾਬ ਦਾ ਟਰਾਫੀ ਜਿੱਤਣ ਦਾ ਇੰਤਜ਼ਾਰ ਵੱਧ ਗਿਆ ਹੈ। ਖਿਤਾਬ […] More