ਉੱਤਰਾਖੰਡ ਦੀ ਨੀਤੀ ਘਾਟੀ ਵਿਚ ਗਲੇਸ਼ੀਅਰ ਫਟਿਆ, 8 ਦੀ ਮੌਤ

ਨੀਤੀ ਘਾਟੀ (ਉੱਤਰਾਖੰਡ), 24 ਅਪ੍ਰੈਲ 2021 – ਉੱਤਰਾਖੰਡ ਦੀ ਨੀਤੀ ਘਾਟੀ ਵਿਚ ਗਲੇਸ਼ੀਅਰ ਫਟਣ ਦੀ ਖ਼ਬਰ ਸਾਹਮਣੇ ਆਈ ਸੀ, ਜਿਸ ਦੀ ਮੁੱਖ ਮੰਤਰੀ ਵਲੋਂ ਪੁਸ਼ਟੀ ਵੀ ਕੀਤੀ ਗਈ ਸੀ ਅਤੇ ਹੁਣ ਤੱਕ 384 ਵਿਅਕਤੀਆਂ ਨੂੰ ਬਚਾਇਆ ਗਿਆ ਹੈ, ਉਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਹੈ ਅਤੇ ਇਸ ਵੇਲੇ ਉਹ ਡਾਕਟਰੀ ਇਲਾਜ ਅਧੀਨ ਹਨ। ਜ਼ਿਕਰਯੋਗ ਹੈ ਕਿ 8 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਬਚਾਅ ਕਾਰਜ ਜਾਰੀ, ਇਹ ਸਾਰੀ ਜਾਣਕਾਰੀ ਭਾਰਤੀ ਫ਼ੌਜ ਵਲੋਂ ਸਾਂਝੀ ਕੀਤੀ ਗਈ ਹੈ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਕਸੀਜਨ ਦੀ ਘਾਟ ਕਾਰਨ ਅੰਮ੍ਰਿਤਸਰ ਦੇ ਹਸਪਤਾਲ ‘ਚ 6 ਮਰੀਜ਼ਾਂ ਦੀ ਮੌਤ

ਵੀਡੀਓ: ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰੇਮੀਆਂ ਦਾ ਵੱਡਾ ਕਬੂਲਨਾਮਾ! ਪਹਿਲੀ ਵਾਰ ਸਾਹਮਣੇ ਆਇਆ ਸੱਚ !