ਪੱਛਮੀ ਬੰਗਾਲ ‘ਚ ਆਖ਼ਰੀ ਪੜਾਅ ਲਈ ਪੈ ਰਹੀਆਂ ਵੋਟਾਂ, 5 ਸੂਬਿਆਂ ਦੇ ਨਤੀਜੇ 2 ਮਈ ਨੂੰ

ਕੋਲਕਾਤਾ, 29 ਅਪ੍ਰੈਲ 2021 – ਪੱਛਮੀ ਬੰਗਾਲ ਵਿਚ ਅੱਜ ਆਖ਼ਰੀ ਅਤੇ 8ਵੇਂ ਪੜਾਅ ਲਈ ਵੋਟਿੰਗ ਜਾਰੀ ਹੈ। ਅੱਜ ਇੱਥੇ 35 ਸੀਟਾਂ ‘ਤੇ 283 ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ। ਹਾਲ ‘ਚ ਹੀ ਪੱਛਮੀ ਬੰਗਾਲ ਤੋਂ ਬਿਨਾ 4 ਹੋਰ ਸੂਬਿਆਂ ‘ਚ ਵੀ ਵੋਟਾਂ ਪਈਆਂ ਹਨ।

2 ਮਈ ਦਿਨ ਐਤਵਾਰ ਨੂੰ ਪੱਛਮੀ ਬੰਗਾਲ ਸਮੇਤ ਤਾਮਿਲਨਾਡੂ, ਆਸਾਮ, ਕੇਰਲਾ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਪੁਡੂਚੇਰੀ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜੇ ਐਲਾਨੇ ਜਾਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੁੱਧਵਾਰ ਨੂੰ ਪੰਜਾਬ ‘ਚ ਕੋਰੋਨਾ ਨੇ ਲਈਆਂ 142 ਜਾਨਾਂ, ਐਕਟਿਵ ਕੇਸਾਂ ਦੀ ਗਿਣਤੀ 50 ਹਜ਼ਾਰ ਨੂੰ ਟੱਪੀ

ਨਿਊਜ਼ੀਲੈਂਡ ਰੈਡ ਕ੍ਰਾਸ ਰਾਹੀਂ ਭਾਰਤ ਨੂੰ ਦੇਵੇਗਾ 1 ਮਿਲੀਅਨ ਡਾਲਰ ਦੀ ਮਦਦ