ਬਿਹਾਰ ‘ਚ ਸਰਕਾਰ ਵੱਲੋਂ 15 ਮਈ ਤੱਕ ਲਾਇਆ ਗਿਆ ਲਾਕਡਾਊਨ

ਪਟਨਾ, 4 ਮਈ 2021 – ਬਿਹਾਰ ਵਿਚ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਨਿਤਿਸ਼ ਸਰਕਾਰ ਨੇ ਲਾਕਡਾਊਨ ਲਗਾ ਦਿੱਤਾ ਹੈ। ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕੇ 5 ਮਈ ਤੋਂ 15 ਮਈ ਤੱਕ ਬਿਹਾਰ ਵਿਚ ਲਾਕਡਾਊਨ ਰਹੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੋਰੋਨਾ ਕਾਰਨ ਆਈ.ਪੀ.ਐਲ. 2021 ਦੇ ਸਾਰੇ ਮੈਚ ਮੁਅੱਤਲ