ਚੰਡੀਗੜ੍ਹ ਵਿੱਚ ਜਾਰੀ ਰਹੇਗਾ ਵੀਕੈਂਡ ਕਰਫਿਊ

ਚੰਡੀਗੜ੍ਹ, 28 ਮਈ, 2021 – ਚੰਡੀਗੜ੍ਹ ‘ਚ ਵੀਕੈਂਡ ਕਰਫਿਊ ਜਾਰੀ ਰਹੇਗਾ। ਜਿਸ ਤਹਿਤ 29 ਮਈ ਨੂੰ ਸਵੇਰੇ 5 ਵਜੇ ਤੋਂ 31 ਮਈ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਰਹੇਗਾ। ਜ਼ਿਲ੍ਹਾ ਮੈਜਿਸਟਰੇਟ ਮਨਦੀਪ ਸਿੰਘ ਬਰਾੜ ਨੇ ਇਸ ਸਬੰਧੀ ਆਦੇਸ਼ ਜਾਰੀ ਕੀਤੇ ਹਨ।

ਪਿਛਲੇ ਸੋਮਵਾਰ ਨੂੰ ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੁਆਰਾ ਕੀਤੀ ਗਈ ਵਾਰ ਰੂਮ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਸ਼ਹਿਰ ਵਿੱਚ ਵੀਕੈਂਡ ਦਾ ਕਰਫਿਊ ਜਾਰੀ ਰਹੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਵਾਸਤੇ ਵਿੱਤੀ ਸਾਲ 2021-22 ਲਈ ਟੈਰਿਫ਼ ਆਦੇਸ਼ ਜਾਰੀ

ਪੰਜਾਬ ‘ਚ ਸਸਤੀ ਹੋਈ ਬਿਜਲੀ