ਨਵੀਂ ਦਿੱਲੀ, 3 ਜੂਨ 2021 – ਸ਼ਾਓਮੀ ਕੰਪਨੀ ਜਲਦ ਹੀ ਨਵੀਂ ਹਾਈਪਰ ਚਾਰਜ ਤਕਨੀਕ ਲੈ ਕੇ ਆ ਰਹੀ ਹੈ ਜੋ ਕੇ ਸਿਰਫ 8 ਮਿੰਟਾਂ ‘ਚ ਫੋਨ ਨੂੰ ਚਾਰਜ ਕਰ ਦੇਵੇਗੀ। ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਸ ਤਕਨੀਕ ਰਾਹੀਂ 4,000mAh ਦੀ ਬੈਟਰੀ ਵਾਲੇ ਸਮਾਰਟਫੋਨ ਨੂੰ ਸਿਰਫ਼ 8 ਮਿੰਟਾਂ ’ਚ ਪੂਰਾ ਚਾਰਜ ਕੀਤਾ ਜਾ ਸਕਦਾ ਹੈ।
ਸ਼ਾਓਮੀ ਕੰਪਨੀ ਕੰਪਨੀ ਵੱਲੋਂ ਇਸ ਬੰਧਿ ਟਵਿਟਰ ’ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਜਿਸ ਵਿਚ ਤੁਸੀਂ ਇਕ ਡੈਮੋ ਰਾਹੀਂ ਇਸ ਹਾਈਪਰ ਚਾਰਜ ਸਿਸਟਮ ਨੂੰ ਕੰਮ ਕਰਦੇ ਹੋਏ ਵੇਖ ਸਕਦੇ ਹੋ। ਦੇਖੋ ਵੀਡੀਓ….