ਪੰਜਾਬੀ ਗਾਇਕ ਖਾਨ ਸਾਬ੍ਹ ਗ੍ਰਿਫ਼ਤਾਰ, ਪੜ੍ਹੋ ਕਿਉਂ ?

ਫਗਵਾੜਾ, 9 ਜੂਨ 2021 – ਪੰਜਾਬੀ ਗਾਇਕ ਖਾਨ ਸਾਬ੍ਹ ਨੂੰ ਫਗਵਾੜਾ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਖਾਨ ਸਾਬ੍ਹ ਨੂੰ ਫਗਵਾੜਾ ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਾਰਨ ਗ੍ਰਿਫਤਾਰ ਕੀਤਾ ਹੈ। ਲੰਘੀ ਰਾਤ ਖਾਨ ਸਾਬ੍ਹ ਦੇ ਜਨਮਦਿਨ ਮਨਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਚ ਉਸਦੇ ਦਰਜਨ ਦੇ ਕਰੀਬ ਦੋਸਤ ਖਾਨ ਸਾਬ੍ਹ ਦੇ ਘਰ ਬੈਂਡ ਬਾਜੇ ਲੈ ਕੇ ਉਸ ਦਾ ਜਨਮ ਦਿਨ ਮਨਾਉਣ ਪਹੁੰਚੇ ਹੋਏ ਸੀ।

ਪੁਲਿਸ ਵੱਲੋਂ 4 ‘ਤੇ ਪਰਚਾ ਕੀਤਾ ਗਿਆ ਹੈ, ਬਾਕੀਆਂ ਬਾਰੇ ਖਾਨ ਸਾਬ੍ਹ ਤੋਂ ਪੁੱਛਗਿਛ ਚੱਲ ਰਹੀ ਹੈ। ਬੈਂਡ ਵਾਲੇ ਜਲੰਧਰ ਤੋਂ ਦੱਸੇ ਜਾ ਰਹੇ ਨੇ ਤੇ ਪੁਲਿਸ ਉਨ੍ਹਾਂ ਨੂੰ ਵੀ ਲੱਭ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਿਆਨਕ ਸੜਕ ਹਾਦਸੇ ‘ਚ 17 ਲੋਕਾਂ ਦੀ ਮੌਤ, ਮੋਦੀ ਨੇ ਜਤਾਇਆ ਦੁੱਖ

ਪੁਲਿਸ ਮੁਲਾਜ਼ਮ ਦੀ ਗਰੀਬ ਦੀ ਮਦਦ ਕਰਦੇ ਹੋਏ ਦੀ ਵੀਡੀਓ ਵਾਇਰਲ, ਲੋਕ ਕਰ ਰਹੇ ਵਾਹ-ਵਾਹ…