ਟਾਟਾ ਮੋਟਰਜ਼ ਨੇ ਲਿਆ Nexon SUV ਦੇ ਕਈ ਡੀਜ਼ਲ ਮਾਡਲ ਬੰਦ ਕਰਨ ਦਾ ਫ਼ੈਸਲਾ

ਨਵੀਂ ਦਿੱਲੀ, 10 ਜੂਨ 2021 – ਟਾਟਾ ਮੋਟਰਜ਼ ਵੱਲੋਂ Nexon SUV ਦੇ ਕੁਝ ਡੀਜ਼ਲ ਮਾਡਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਰਿਪੋਰਟਾਂ ਮੁਤਾਬਕ, ਟਾਟਾ ਮੋਟਰਜ਼ ਨੇ ਨੈਕਸਨ ਡੀਜ਼ਲ ਦੇ ਚਾਰ ਮਾਡਲਾਂ- ਐਕਸ. ਈ., ਐਕਸ. ਜ਼ੈਡ., ਐਕਸ. ਐਮ. ਐਮ. ਅਤੇ ਐਕਸ. ਜ਼ੈਡ. ਏ+ (ਐਸ) ਨੂੰ ਬੰਦ ਕਰ ਦਿੱਤਾ ਹੈ। ਇਹ ਮਾਡਲ ਹੁਣ ਸਿਰਫ਼ ਪੈਟਰੋਲ ਇੰਜਣ ਵਿਚ ਮਿਲਣਗੇ।

ਹਾਲਾਂਕਿ, ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਨੈਕਸਨ ਦੇ ਡੀਜ਼ਲ ਮਾਡਲਾਂ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਰਹੀ ਹੈ। ਟਾਟਾ ਨੈਕਸਨ ਦੀਆਂ ਕੀਮਤਾਂ 7.19 ਲੱਖ ਰੁਪਏ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਟਾਪ ਮਾਡਲ ਲਈ 12.95 ਲੱਖ ਰੁਪਏ ਤੱਕ ਜਾਂਦੀਆਂ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਾਦਲ ਪਿੰਡ ਦੀ ਸ਼ਰਾਬ ਫੈਕਟਰੀ ਕੇਸ ‘ਚ ਬਣਾਈ ਐਸ.ਆਈ.ਟੀ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ – ਆਪ

ਟੀਚਰ ਨੇ ਪਰਿਵਾਰ ਸਮੇਤ ਨਹਿਰ ‘ਚ ਸੁੱਟਿਆ ਮੋਟਰਸਾਈਕਲ, ਪਿਓ-ਪੁੱਤ ਰੁੜੇ