ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗੱਠਜੋੜ

ਚੰਡੀਗੜ੍ਹ, 12 ਜੂਨ 2021 – ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਗੱਠਜੋੜ ਹੋ ਗਿਆ ਹੈ, ਜਿਸ ਸਬੰਧੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਵੱਲੋਂ ਅਕਾਲੀ ਦਲ ਹੈੱਡਕੁਆਰਟਰ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਦਲ ਅਤੇ ਬਸਪਾ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ ਉਨ੍ਹਾਂ ਤੋਂ ਬਾਅਦ ਵੀ ਆਉਣ ਵਾਲੀਆਂ ਚੋਣਾਂ ਮਿਲ ਕੇ ਹੀ ਲੜਨਗੇ।

ਅਕਾਲੀ ਦਲ ਨਾਲ ਮਿਲ ਕੇ ਬਸਪਾ 20 ਸੀਟਾਂ ‘ਤੇ ਚੋਣ ਲੜੇਗੀ ਅਤੇ ਬਸਪਾ ਮਾਝੇ ‘ਚ 5. ਦੁਆਬੇ ‘ਚ 8 ਅਤੇ ਮਾਲਵੇ ‘ਚ 7 ਸੀਟਾਂ ‘ਤੇ ਚੋਣ ਲੜੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ ‘ਚ ਟਰੱਕ ਡਰਾਈਵਰ ਨੂੰ 9 ਸਾਈਕਲ ਸਵਾਰਾਂ ਨੂੰ ਦਰੜਨ ਦੇ ਦੋਸ਼ ‘ਚ ਹੋਈ 16 ਸਾਲ ਦੀ ਕੈਦ

ਅਕਾਲੀ ਦਲ ਨੇ ਨਵੇਂ ਗਠਜੋੜ ਨਾਲ ਬਦਲਿਆ ਪੁਰਾਣਾ ਸਿਆਸੀ ਨਾਅਰਾ