ਹੁਣ ਕੈਪਟਨ ਅਮਰਿੰਦਰ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ

ਚੰਡੀਗੜ੍ਹ, 15 ਜੂਨ 2021 – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ‘ਚ ਸਥਿਤ ਸਿਸਵਾ ਫ਼ਾਰਮ ਹਾਊਸ ਨੂੰ ਜਾਂਦੇ ਰਾਸਤੇ ‘ਤੇ ਮੁੱਖ ਮੰਤਰੀ ਲਾਪਤਾ ਹੋਣ ਦੇ ਬੋਰਡ ਲੱਗੇ ਹਨ। ਜਿਸ ‘ਚ ਇਕ ਜਾਂ ਦੋ ਨਹੀਂ ਸਗੋਂ ਪੂਰੇ 20 ਮਾਮਲਿਆਂ ‘ਚੋਂ ਕੈਪਟਨ ਅਮਰਿੰਦਰ ਦੇ ਲਾਪਤਾ ਹੋਣ ਬਾਰੇ ਦੱਸਿਆ ਗਿਆ ਹੈ।

ਪਰ ਇੱਥੇ ਹੀ ਅੱਜ ਅਕਾਲੀ ਦਲ ਅਤੇ BSP ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਰੋਡ ‘ਤੇ ਕੈਪਟਨ ਅਮਰਿੰਦਰ ਦੇ ਲਾਪਤਾ ਹੋਣ ਦੇ ਪੋਸਟਰ ਲੱਗੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਐਸ ਆਈ ਟੀ ਨੂੰ ਜਾਂਚ ਲਈ ਪੂਰਾ ਸਹਿਯੋਗ ਦੇਵਾਂਗਾ : ਪ੍ਰਕਾਸ ਬਾਦਲ

ਜੈਪਾਲ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਕਰਾਉਣ ਨੂੰ ਲੈ ਕੇ ਹਾਈ ਕੋਰਟ ਪੁੱਜਿਆ ਪਰਿਵਾਰ