Google 80 ਆਕਸੀਜਨ ਪਲਾਂਟ ਲਾਉਣ ਲਈ ਦੇਵੇਗਾ 113 ਕਰੋੜ ਰੁਪਏ

ਨਵੀਂ ਦਿੱਲੀ, 18 ਜੂਨ 2021 – ਗੂਗਲ ਨੇ ਵੱਖ-ਵੱਖ ਸੰਗਠਨਾਂ ਨਾਲ ਮਿਲ ਕੇ ਭਾਰਤ ‘ਚ 80 ਆਕਸੀਜਨ ਪਲਾਂਟ ਲਾਉਣ ਲਈ 113 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਜਿਸ ਤਹਿਤ ਗੂਗਲ ਗਿਵਇੰਡੀਆ ਨੂੰ ਤਕਰੀਬਨ 80 ਕਰੋੜ ਰੁਪਏ ਅਤੇ ਪਾਥ ਨੂੰ ਤਕਰੀਬਨ 18.5 ਕਰੋੜ ਰੁਪਏ ਦੇਵੇਗੀ। ਇਸ ਤੋਂ ਬਿਨਾ ਗੂਗਲ ਭਾਰਤ ਦੇ 15 ਸੂਬਿਆਂ ਵਿਚ 1,80,000 ਆਸ਼ਾ ਵਰਕਰਾਂ ਅਤੇ 40,000 ਏ. ਐਨ. ਐਮ. ਦੇ ਕੌਸ਼ਲ ਵਿਕਾਸ ਲਈ 3.6 ਕਰੋੜ ਰੁਪਏ ਅਰਮਾਨ ਨੂੰ ਦੇਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੜ੍ਹੋ ਕਦੋ ਰਿਲੀਜ਼ ਹੋਏਗੀ ਸਿੱਧੂ ਮੂਸੇਵਾਲੇ ਦੀ ਫ਼ਿਲਮ ‘Yes I Am Student’

ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਦੇ ਰਹੀ 17 ਕਿਸਮਾਂ ਦੇ ਵਜ਼ੀਫੇ