ਰਿਤਿਕ ਰੌਸ਼ਨ ਨੇ Krrish 4 ਦਾ ਕੀਤਾ ਐਲਾਨ

ਮੁੰਬਈ: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਦੇ ਕ੍ਰਿਸ਼ 4 ਦੀ ਆਫੀਸ਼ੀਅਲ ਅਨਾਊਸਮੈਂਟ ਕਰ ਦਿੱਤੀ ਹੈ। ਰਿਤਿਕ ਵੱਲੋਂ ਕ੍ਰਿਸ਼ 4 ਦਾ, ਕ੍ਰਿਸ਼ ਦੇ 15 ਸਾਲ ਪੂਰੇ ਹੋਣ ਦੇ ਖਾਸ ਮੌਕੇ ‘ਤੇ ਐਲਾਨ ਕੀਤਾ ਗਿਆ ਹੈ। ਰਿਤਿਕ ਵੱਲੋਂ ਇੱਕ ਵੀਡੀਓ ਰਿਲੀਜ਼ ਕੀਤਾ ਗਿਆ ਹੈ, ਜਿਸ ਵਿੱਚ ਇਸ ਦੀ ਪਹਿਲੀ ਝਲਕ ਦਿਖਾਈ ਗਈ ਹੈ।

https://www.instagram.com/p/CQdpFCDHNl6/?utm_source=ig_embed&ig_rid=8261efe6-1287-4dca-bd0b-92d32c214839

ਇਸ ‘ਚ ਇਹ ਵੀ ਦੱਸਿਆ ਹੈ ਕਿ ਕ੍ਰਿਸ਼ ਨੂੰ 15 ਸਾਲ ਪੂਰੇ ਹੋ ਗਏ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਿਤਿਕ ਨੇ ਕਿਹਾ, ਪਾਸਟ ‘ਚ ਜੋ ਸੀ ਉਹ ਹੋ ਗਿਆ, ਦੇਖਦੇ ਆ ਹੁਣ ਫਿਊਚਰ ਕੇ ਲੈ ਕੇ ਆਉਂਦਾ ਹੈ। ਸਾਲ 2006 ਵਿੱਚ ਫਿਲਮ ਕ੍ਰਿਸ਼ ਸੀਰੀਜ਼ ਦੀ ਸ਼ੁਰੂਆਤ ਹੋਈ ਸੀ ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

28 ਗੋਲਡ ਮੈਡਲ ਜਿੱਤਣ ਵਾਲੀ ਪੈਰਾ-ਸ਼ੂਟਰ ਦਿਲਰਾਜ ਕੌਰ ਬਿਸਕੁਟ ਅਤੇ ਚਿਪਸ ਵੇਚ ਕਰ ਰਹੀ ਗੁਜ਼ਾਰਾ

ਹਿਮਾਚਲ: ਆਪਸ ’ਚ ਉਲਝਣ ਵਾਲੇ ਐਸ ਪੀ ਤੇ ਮੁੱਖ ਮੰਤਰੀ ਦੇ ਪੀ ਐਸ ਓ ਦੋਵੇਂ ਸਸਪੈਂਡ