modi government 2.0 reshuffle: ਮੋਦੀ ਸਰਕਾਰ ਦੇ ਮੁਖ ਚੇਹਰਿਆਂ ਵਿਚੋਂ ਰਵੀਸ਼ੰਕਰ ਪ੍ਰਸਾਦ, ਡਾ. ਹਰਸ਼ਵਰਧਨ, ਪ੍ਰਕਾਸ਼ ਜਾਵਡੇਕਰ, ਬਾਬੁਲ ਸੁਪ੍ਰਿਯੋ ਵਰਗੇ ਵੱਡੇ ਸਿਆਸਤਦਾਨਾਂ ਵੱਲੋਂ ਦਿੱਤੇ ਅਸਤੀਫਿਆਂ ਮਗਰੋਂ ਮੋਦੀ ਸਰਕਾਰ ਨੇ ਕਈਆਂ ਨੂੰ ਤਰੱਕੀਆਂ ਦਿੱਤੀਆਂ ਅਤੇ ਕਈ ਨਵੇਂ ਚੇਹਰੇ ਕੈਬਿਨੇਟ ਮੰਤਰੀ ਬਣਾਏ। ਇਹਨਾਂ ਵਿੱਚ ਪ੍ਰਮੁੱਖ ਨਾਮ ਹਰਦੀਪ ਪੂਰੀ, ਕਿਰੇਨ ਰਿਜੀਜੂ ਅਤੇ ਅਨੁਰਾਗ ਠਾਕੁਰ ਵੀ ਹਨ। ਇਹਨਾਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਹਨ। ਕਾਂਗਰਸ ਛੱਡ ਭਾਜਪਾ ‘ਚ ਸ਼ਾਮਲ ਹੋਏ ਜਯੋਤੀਰਾਦਿਤਿਆ ਸਿੰਧਿਆ ਨੂੰ ਵੀ ਮੋਦੀ ਸਰਕਾਰ ਵਿੱਚ ਤਰੱਕੀ ਮਿਲੀ ਹੈ। ਜਿੰਨਾ ਵੱਲੋਂ ਅੱਜ ਕੈਬਿਨਟ ਮੰਤਰੀਆਂ ਵਜੋਂ ਸੋਂਹ ਚੁੱਕੀ ਉਹਨਾਂ ਦੇ ਨਾਮ ਹੇਠ ਲਿਖੇ ਹਨ।
- ਨਾਰਾਇਣ ਰਾਣੇ
- ਸਰਵਾਨੰਦ ਸੋਨੋਵਾਲ
- ਡਾ. ਵੀਰੇਂਦਰ ਕੁਮਾਰ
- ਜਯੋਤੀਰਾਦਿਤਿਆ ਸਿੰਧਿਆ
- ਰਾਮਚੰਦਰ ਪ੍ਰਸਾਦ ਸਿੰਘ
- ਅਸ਼ਵਨੀ ਵੈਸ਼ਨਵ
- ਪਸ਼ੂਪਤੀ ਕੁਮਾਰ ਪਾਰਸ
- ਕਿਰੇਨ ਰਿਜੀਜੂ
- ਰਾਜਕੁਮਾਰ ਸਿੰਘ
- ਹਰਦੀਪ ਸਿੰਘ ਪੂਰੀ
- ਮਨਸੁੱਖ ਮੰਡਵੀਆ
- ਭੁਪੇੰਦ੍ਰ ਯਾਦਵ
- ਪੁਰਸ਼ੋਤਮ ਰੁਪਾਲਾ
- ਜੀ ਕਿਸ਼ਨ ਰੈਡੀ
- ਅਨੁਰਾਗ ਠਾਕੁਰ
- ਪੰਕਜ ਚੌਧਰੀ
- ਅਨੁਪ੍ਰਿਯਾ ਪਟੇਲ
- ਸਤਿਆਪਾਲ ਸਿੰਘ ਬਘੇਲ
- ਰਾਜੀਵ ਚੰਦਰਸ਼ੇਖਰ
- ਸ਼ੋਭਾ ਕਰੰਦਲਾਜ
- ਭਾਨੂੰ ਪ੍ਰਤਾਪ ਸਿੰਘ ਵਰਮਾ
- ਦਰਸ਼ਨਾ ਵਿਕਰਮ ਜੋਸ਼ੀ
- ਮੀਨਾਕਸ਼ੀ ਲੇਖੀ
- ਅੰਨਪੁਰਨਾ ਦੇਵੀ
- ਏ ਨਾਰਾਇਨਸ੍ਵਾਮੀ
- ਕੌਸ਼ਲ ਕਿਸ਼ੋਰ
- ਅਜੈ ਭੱਟ
- ਬੀ.ਐੱਲ. ਵਰਮਾ
- ਅਜੈ ਕੁਮਾਰ
- ਚੌਹਾਨ ਦੈਵੂਸਿੰਘ
31. ਭਗਵੰਤ ਖੁਬਾ
32. ਕਪਿਲ ਮੋਰੇਸ਼੍ਵਰ ਪਾਟਿਲ
33. ਪ੍ਰਤਿਮਾ ਭੌਮਿਕ
34. ਸੁਭਾਸ਼ ਸਰਕਾਰ
35. ਭਾਗਵਤ ਕਿਸ਼ਨਰਾਓ ਕਰਾੜ
36. ਰਾਜਕੁਮਾਰ ਰੰਜਨ ਸਿੰਘ
37. ਭਾਰਤੀ ਪ੍ਰਵੀਨ ਪਵਾਰ
38. ਬਿਸ਼ੇਸ਼ਵਰ ਟੁਡੂ
39.ਸ਼ਾਂਤਨੂ ਠਾਕੁਰ
40. ਮੁੰਜਾਪਾੜਾ ਮਹੇਂਦਰਭਾਈ
41. ਜੌਨ ਬਾਰਲਾ
42. ਐੱਲ. ਮੁਰਗੁਣ
43. ਨੀਤੀਸ਼ ਪ੍ਰਮਾਣਿਕ
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ