ਕਰ ਲਓ ਤਿਆਰੀ 12ਵੀਂ ਵਾਲਿਓ, ਕੱਲ ਆਉਣਾ ਤੁਹਾਡਾ ਬੋਰਡ ਦਾ ਸਲਾਨਾ ਨਤੀਜਾ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਕਰਨ ਦਾ ਫੈਸਲਾ ਆਖ਼ਿਰ ਕਰ ਹੀ ਲਿਆ। ਮਾਰਚ 2021 ਦੀਆਂ ਸਲਾਨਾ ਪ੍ਰੀਖਿਆਵਾਂ ਦਾ ਨਤੀਜਾ ਵਿਭਾਗ ਵੱਲੋਂ 30 ਜੁਲਾਈ 2021 ਯਾਨੀ ਕਿ ਸ਼ੁਕਰਵਾਰ ਨੂੰ ਐਲਾਨਿਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬੋਰਡ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਵਿਭਾਗ ਵੱਲੋਂ 30ਜੁਲਾਈ ਨੂੰ ਦੁਪਹਿਰ ਢਾਈ (2:30pm) ਵਜੇ ਨਤੀਜਾ ਵਿਭਾਗ ਦੀ ਵੈਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਵਿਦਿਆਰਥੀ ਅਤੇ ਸਕੂਲ ਪ੍ਰਬੰਧਕ ਨਤੀਜਾ ਢਾਈ ਵਜੇ ਤੋਂ ਦੇਖ ਸਕਣਗੇ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਪਤਨੀ ਦੇ ਦੇਹਾਂਤ ਉਤੇ ਮੁੱਖ ਮੰਤਰੀ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਅਕਾਲੀਆਂ ਨੂੰ ਮੁੱਦਿਆਂ ਦੀ ਸਮਝ ਘੱਟ, ਅਸਲ ਤੱਥ ਜਾਣੇ ਬਿਨਾਂ ਹੀ ਰੌਲਾ ਪਾਉਂਦੇ : ਅਰੋੜਾ