ਟੋਕੀਓ ਓਲਿੰਪਿਕ 2020 : ਮੁੱਕੇਬਾਜ਼ ਪੂਜਾ ਰਾਣੀ ਦੀ ਹਾਰ, ਪੀ.ਵੀ. ਸਿੰਧੂ ਤੇ ਲੋਵਲੀਨਾ ਸਮੇਤ ਹਾਕੀ ਦੀ ਜਿੱਤ

ਭਾਰਤ ਲਈ ਟੋਕੀਓ ਓਲਿੰਪਿਕ ਵਿੱਚ 8ਵਾਂ ਦਿਨ ਵਧੀਆ ਰਹੀਆਂ। ਬੇਸ਼ੱਕ ਮੁੱਕੇਬਾਜ਼ ਪੂਜਾ ਰਾਣੀ ਦੀ ਹਰ ਹੋਈ ਪਰ ਪੀ.ਵੀ. ਸਿੰਧੂ, ਲੋਵਲੀਨਾ ਨੂੰ ਆਪਣੀ ਆਪਣੀ ਖੇਡ ਵਿੱਚ ਜਿੱਤ ਮਿਲੀ ਅਤੇ ਅਗਲੇ ਰਾਊਂਡ ਵਿੱਚ ਪ੍ਰਵੇਸ਼ ਹੋਈਆਂ। ਪੀ.ਵੀ. ਸਿੰਧੂ ਨੇ ਆਪਣਾ ਮੁਕਾਬਲਾ ਜਿੱਤ ਸੈਮੀ-ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਭਾਰਤ ਨੂੰ ਲੋਵਲੀਨਾ ਤੋਂ ਇੱਕ ਹੋਰ ਮੈਡਲ ਦੀ ਉਮੀਦ ਬਣ ਗਈ ਹੈ। ਭਾਰਤ ਕੋਲ 2 ਤਗਮੇ ਜਰੂਰ ਹੋਣਗੇ ਇਹ ਗੱਲ ਪੱਕੀ ਹੈ। ਭਾਰਤੀ ਮਰਦ ਹਾਕੀ ਟੀਮ ਵੀ ਜਪਾਨ ਨੂੰ 5-3 ਨਾਲ ਹਰਾ ਅਗਲੇ ਦੌਰ ਵਿੱਚ ਪਹੁੰਚ ਗਈ। ਭਾਰਤੀ ਮਰਦ ਹਾਕੀ ਟੀਮ ਓਲੰਪਿਕਸ ਦੇ ਕੁਆਰਟਰ-ਫਾਈਨਲ ਮੁਕਾਬਲੇ ਵਿੱਚ ਪਹੁੰਚ ਗਈ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

105 ਸਾਲਾ ਐਥਲੀਟ ਮਾਨ ਕੌਰ ਦਾ ਹੋਇਆ ਦੇਹਾਂਤ, ਰਾਸ਼ਟਰਪਤੀ ਤੋਂ ਵੀ ਮਿਲਿਆ ਸੀ ਸਨਮਾਨ

ਸੈਮੀ ਫਾਈਨਲ ਮੁਕਾਬਲੇ ‘ਚ ਪੀ.ਵੀ. ਸਿੰਧੂ ਦੀ ਹਾਰ, ਕਾਂਸੀ ਦੇ ਤਗਮੇ ਲਈ ਲੜੇਗੀ ਆਖਰੀ ਲੜਾਈ