ਸੈਮੀ ਫਾਈਨਲ ਮੁਕਾਬਲੇ ‘ਚ ਪੀ.ਵੀ. ਸਿੰਧੂ ਦੀ ਹਾਰ, ਕਾਂਸੀ ਦੇ ਤਗਮੇ ਲਈ ਲੜੇਗੀ ਆਖਰੀ ਲੜਾਈ

ਭਾਰਤੀ ਸ਼ਟਲਰ ਪੀ.ਵੀ. ਸਿੰਧੂ ਆਪਣੇ ਸੈਮੀ ਫਾਈਨਲ ਮੁਕਾਬਲੇ ਵਿੱਚ ਹਾਰ ਗਏ। ਹੁਣ ਉਹ ਐਤਵਾਰ ਨੂੰ ਉਸ ਮੁਕਾਬਲੇ ਲਈ ਖੇਡਣਗੇ ਜਿਸ ਮੁਕਾਬਲੇ ਵਿੱਚ ਜਾਂ ਤਾਂ ਓਹਨਾਂ ਨੂੰ ਕਾਂਸੀ ਦਾ ਤਗਮਾ ਮਿਲ ਸਕਦਾ ਹੈ ਜਾਂ ਫ਼ਿਰ ਬਿਨਾਂ ਮੈਡਲ ਦੇ ਹੀ ਉਹਨਾਂ ਨੂੰ ਵਾਪਸ ਆਉਣਾ ਪਵੇਗਾ। ਤਾਈਵਾਨ ਦੀ Tai Tzu-Ying ਨੇ 21-18, 21-12 ਦੇ ਮੁਕਾਬਲੇ ਪੀ.ਵੀ. ਸਿੰਧੂ ਨੂੰ ਹਰਾਇਆ। ਹੁਣ ਸਿੰਧੂ bronze ਮੈਡਲ ਲਈ ਖੇਡ ਖੇਡਣਗੇ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟੋਕੀਓ ਓਲਿੰਪਿਕ 2020 : ਮੁੱਕੇਬਾਜ਼ ਪੂਜਾ ਰਾਣੀ ਦੀ ਹਾਰ, ਪੀ.ਵੀ. ਸਿੰਧੂ ਤੇ ਲੋਵਲੀਨਾ ਸਮੇਤ ਹਾਕੀ ਦੀ ਜਿੱਤ

ਕੈ. ਅਮਰਿੰਦਰ ਅਤੇ ਖੇਡ ਮੰਤਰੀ ਰਾਣਾ ਸੋਢੀ ਵੱਲੋਂ ‘ਮਿਰੈਕਲ ਆਫ਼ ਚੰਡੀਗੜ੍ਹ’ ਬੇਬੇ ਮਾਨ ਕੌਰ ਨੂੰ ਸ਼ਰਧਾਂਜਲੀ