ਸੈਮੀ ਫਾਈਨਲ ‘ਚ ਹਾਰਿਆ ਭਾਰਤ, ਸੋਨਾ-ਚਾਂਦੀ ਨਹੀਂ ਪਰ ਮਿਲ ਸਕਦਾ ਕਾਂਸੀ ਦਾ ਤਗਮਾ

ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦੀ ਬੈਲਜੀਅਮ ਹੱਥੋਂ 5-2 ਨਾਲ ਹਾਰ ਹੋਈ। ਅੱਧੇ ਸਮੇਂ ਤੱਕ ਭਾਰਤ ਅਤੇ ਬੈਲਜੀਅਮ 2-2 ਗੋਲ ਨਾਲ ਬਰਾਬਰੀ ‘ਤੇ ਸਨ। ਅੱਧੇ ਸਮੇਂ ਤੋਂ ਬਾਅਦ ਬੈਲਜੀਅਮ ਨੂੰ ਪੈਨਲਟੀ ਕਾਰਨਰ ਮਿਲੇ ਤਾਂ ਉਹਨਾਂ ਨੇ ਗੋਲ ਵੀ ਦਾਗ ਦਿੱਤੇ। ਅੰਤ ਤੱਕ ਬੈਲਜੀਅਮ ਨੇ ਭਾਰਤ ਤੋਂ ਲੀਡ ਬਣਾਕੇ ਅੰਤ ਤੱਕ ਸਕੋਰ 5-2 ਰੱਖਿਆ। ਬੈਲਜੀਅਮ ਦੀ ਇਸ ਜਿੱਤ ਨਾਲ ਭਾਰਤ ਸੋਨੇ ਅਤੇ ਚੰਦੀ ਦੇ ਤਗਮੇ ਦੀ ਰੇਸ ਵਿੱਚੋਂ ਬਾਹਰ ਹੋ ਗਿਆ। ਪਰ ਹਜੇ ਵੀ ਭਾਰਤ ਨੂੰ ਕਾਂਸੀ ਦਾ ਤਗਮਾ ਮਿਲ ਸਕਦਾ ਹੈ। ਦੂਜੇ ਸੈਮੀ ਫਾਈਨਲ ਮੁਕਾਬਲੇ ਵਿੱਚ ਜੋ ਟੀਮ ਹਾਰੇਗੀ ਭਾਰਤ ਦੀ ਉਸ ਨਾਲ ਤੀਸਰੇ ਸਥਾਨ ਲਈ ਟੱਕਰ ਹੋਵੇਗੀ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨਾਂ ਦਾ ਟੈਲੇਂਟ ਬਾਹਰ ਲਿਆਉਣ ਲਈ ਸਰਕਾਰ ਵੱਲੋਂ ਵੈੱਬ ਚੈਨਲ ‘ਰੰਗਲਾ ਪੰਜਾਬ’ ਦੀ ਸ਼ੁਰੂਆਤ

ਬਲਬੀਰ ਰਾਜੇਵਾਲ ਬਣਨਗੇ ਪੰਜਾਬ ਦੇ ਨਵੇਂ ਮੁੱਖ ਮੰਤਰੀ !