ਭਾਰਤ ਲਈ ਓਲੰਪਿਕ ਵਿੱਚ ਇੱਕ ਤਗਮਾ ਪਹਿਲਵਾਨ ਰਵੀ ਕੁਮਾਰ ਦਹੀਆ ਨੇ ਪੱਕਾ ਕਰ ਦਿੱਤਾ। 57 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਸੈਮੀਫਾਈਨਲ ਵਿੱਚ ਰਵੀ ਕੁਮਾਰ ਨੇ ਜਿੱਤ ਦਰਜ ਕੀਤੀ ਅਤੇ ਉਹ ਫਾਈਨਲ ਮੁਕਾਬਲੇ ਤੱਕ ਜਾ ਪਹੁੰਚੇ। ਰਵੀ ਕੁਮਾਰ ਨੇ ਸੈਮੀ ਫਾਈਨਲ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੇ ਨੂਰੀਸਲਾਮ ਸਨਾਯੇਵ ਨੂੰ ਹਰਾਇਆ ਅਤੇ ਇੱਕ ਹੋਰ ਮੈਡਲ ਭਾਰਤ ਲਈ ਪੱਕਾ ਕਰ ਲਿਆ। ਚਾਂਦੀ ਜਾਂ ਸੋਨ ਤਗਮਾ ਦੋਵਾਂ ਵਿੱਚੋਂ ਰਵੀ ਨੇ ਆਪਣੇ ਲਈ ਇੱਕ ਪੱਕਾ ਕਰ ਲਿਆ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ