ਟੋਕੀਓ ਓਲੰਪਿਕ : ਹਰਿਆਣਾ ਸਰਕਾਰ ਆਪਣੀਆਂ 9 ਖਿਡਾਰਨਾਂ ਨੂੰ ਦੇਵੇਗੀ 50-50 ਲੱਖ ਰੁਪਏ ਇਨਾਮ

ਟੋਕੀਓ ਓਲੰਪਿਕ ਵਿੱਚ ਭਾਰਤੀ ਕੁੜੀਆਂ ਨੇ ਪਹਿਲੀ ਵਾਰ ਸੈਮੀ ਫਾਈਨਲ ਮੁਕਾਬਲੇ ਤੱਕ ਪਹੁੰਚਕੇ ਇਤਿਹਾਸ ਜਰੂਰ ਰਚਿਆ ਪਰ ਜਿੱਤ ਨਸੀਬ ਨਾ ਹੋਈ। ਕੁੜੀਆਂ ਦੇ ਹੌਂਸਲੇ ਬੁਲੰਦ ਹਨ ਹੋਰ ਮਿਹਨਤ ਕਰਕੇ ਆਪਣਾ ਨਾਮ ਹੋਰ ਉੱਚਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਹਰਿਆਣਾ ਸਰਕਾਰ ਵੱਲੋਂ ਕੁੜੀਆਂ ਦਾ ਹੋਰ ਹੌਂਸਲਾ ਵਧਾਉਣ ਲਈ ਹਰਿਆਣਾ ਦੀਆਂ 9 ਕੁੜੀਆਂ ਲਈ 50-50 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਹੈ। ਜੇਤੂਆਂ ਨੂੰ ਇਨਾਮ ਪੰਜਾਬ ਤੇ ਹਰਿਆਣਾ ਸਰਕਾਰ ਦੋਵਾਂ ਨੇ ਐਲਾਨੇ ਪਰ ਕੁੜੀਆਂ ਦੀ ਹੌਂਸਲਾ ਅਫ਼ਜਾਈ ਲਈ ਹਰਿਆਣਾ ਸਰਕਾਰ ਨੇ ਇੱਕ ਕਦਮ ਹੋਰ ਅੱਗੇ ਚੁੱਕਿਆ ਅਤੇ ਇਨਾਮ ਦਾ ਐਲਾਨ ਕੀਤਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਸਕੂਲ ਮੁਖੀ ਇਹ ਕੰਮ ਵੀ ਕਰਨਗੇ ! ਹਰ ਰੋਜ਼ ਕੋਵਿਡ ਬਾਰੇ ਸੂਚਨਾ ਕਰਨੀ ਪਵੇਗੀ ਈ ਪੋਰਟਲ ‘ਤੇ ਅਪਲੋਡ

ਸਤੰਬਰ ਮਹੀਨੇ ‘ਚ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ, ਫਿਰ ਵੀ ਪੰਜਾਬ ਦੇ ਹਾਲਾਤ ਹਨ ਬੇਹਤਰ !