DSGMC ਦੀਆਂ 46 ‘ਚੋਂ 27 ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਤੀਆਂ ਪਰ ਮਨਜਿੰਦਰ ਸਿਰਸਾ ਹਾਰੇ

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦਾ ਨਤੀਜਾ ਆਇਆ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 46 ਵਿੱਚੋਂ 26 ਸੀਟਾਂ ਜਿੱਤੀਆਂ। ਇਸ ਸਭ ਦੌਰਾਨ ਮਨਜਿੰਦਰ ਸਿੰਘ ਸਿਰਸਾ ਆਪਣੇ ਵਿਰੋਧੀ ਤੋਂ ਹਰ ਗਏ। ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਦਿੱਲੀ ਸਿੱਖ ਗੁਰਦੁਆਰਾ ਮੈਨਜੇਮੈਂਟ ਕਮੇਟੀ ਦੀਆਂ ਚੋਣਾਂ ਵਿੱਚ ਬਹੁਮਤ ਹਾਸਲ ਕੀਤਾ। ਮਨਜਿੰਦਰ ਸਿਰਸਾ ਨੇ ਆਪਣੀ ਪਾਰਟੀ ਦੀ ਜਿੱਤ ਦੀ ਖਬਰ ਦਾ ਇਜ਼ਹਾਰ ਵੀ ਕੀਤਾ। ਹਾਲਾਂਕਿ ਪੂਰੀ ਗਿਣਤੀ ਅਤੇ ਸਥਿਤੀ 5 ਵਜੇ ਤੋਂ ਬਾਅਦ ਹੀ ਸਪਸ਼ਟ ਹੋਵੇਗੀ ਕਿਉਂਕਿ ਗਿਣਤੀ ਹਜੇ ਵੀ ਜਾਰੀ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੀ ਤੁਸੀਂ ਵੀ ਕਰਵਾਇਆ ਸਰਕਾਰੀ ਮੁਫਤ ਇਲਾਜ ! ਕੀ ਤੁਹਾਡਾ ਵੀ ਬਣਿਆ ਮੁਫ਼ਤ ਇਲਾਜ ਲਈ ਈ-ਕਾਰਡ !

ਕੈਬਨਿਟ ਮੀਟਿੰਗ ਵਿੱਚ ਇੰਜੀਨੀਅਰਜ਼ ਦੀਆਂ ਮੰਗਾਂ ਨਾ ਰੱਖਣ ‘ਤੇ ਐਕਸ਼ਨ ਦੀ ਚੇਤਾਵਨੀ