ਚੰਡੀਗੜ੍ਹ ਵਿੱਚ ਟਰੈਫਿਕ ਨਿਯਮ ਕਿੰਨੇ ਸਖ਼ਤ ਹਨ ਇਸ ਬਾਰੇ ਪੰਜਾਬੀਆਂ ਚੰਗੀ ਤਰ੍ਹਾਂ ਜਾਣਦੇ ਹਨ। ਪੰਜਾਬੀ ਚੰਡੀਗੜ੍ਹ ਵਿੱਚ ਦਾਖਲ ਹੁੰਦਿਆਂ ਹੀ ਨਿਯਮ ਸਖ਼ਤੀ ਨਾਲ ਪਾਲਣ ਕਰਦੇ ਹਨ। ਜੋ ਟਰੈਫਿਕ ਨਿਯਮ ਤੋੜਦਾ ਉਸਦਾ ਚਲਾਨ ਕੱਟ ਦਿੱਤਾ ਜਾਂਦਾ ਪਰ ਕਈ ਲੋਕ ਫ਼ਿਰ ਵੀ ਬਚ ਜਾਂਦੇ ਹਨ।
ਹਣ ਬਚਣਾ ਮੁਸ਼ਕਿਲ ਹੈ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਪੂਰੀ ਤਰ੍ਹਾਂ ਈ-ਚਲਾਨ ਨਿਯਮ ਸ਼ੁਰੂ ਕਰ ਦਿੱਤੇ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਚਲਾਨ ਕਾਪੀਆਂ ਜਮਾਂ ਕਰਵਾਉਣ ਲਈ ਕਿਹਾ ਹੈ। ਹੁਣ ਇੱਕ ਨਿਯਮ ਟੁੱਟਿਆ ਤਾਂ ਚਲਾਨ ਸਿੱਧਾ ਘਰ ਪਹੁੰਚੇਗਾ, ਮੋਬਾਈਲ ਉੱਤੇ ਮੈਸਜ ਆਵੇਗਾ ਪਰ ਕੋਈ ਵੀ ਕਾਗਜ਼ੀ ਕਾਪੀ ਨਹੀਂ ਦਿੱਤੀ ਜਾਵੇਗੀ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ