ਚੜ੍ਹਦੇ ਮਹੀਨੇ ਮੋਦੀ ਸਰਕਾਰ ਨੇ ਚੜ੍ਹਾਇਆ ਇੱਕ ਹੋਰ ਚੰਨ, ਰਸੋਈ ਗੈਸ ਕੀਤੀ ਹੋਰ ਮਹਿੰਗੀ

ਕੇਂਦਰ ਸਰਕਾਰ ਨੇ ਆਮ ਲੋਕਾਂ ਨੂੰ ਪੂਰੀ ਤਰ੍ਹਾਂ ਨਿਚੋੜਨ ਦਾ ਹੋਰ ਤਰੀਕਾ ਕੱਢ ਲਿਆ ਅਤੇ ਮਹਿੰਗਾਈ ਹੋਰ ਵਧਾ ਦਿੱਤੀ। ਕੇਂਦਰ ਸਰਕਾਰ ਨੇ ਐੱਲ.ਪੀ.ਜੀ. ਰਸੋਈ ਗੈਸ ਦੀਆਂ ਕੀਮਤਾਂ ਵਿੱਚ 25 ਰੁਪਏ ਵਾਧਾ ਕਰ ਦਿੱਤਾ ਹੈ। ਇਸ ਵਾਧਾ ਸਬਸਿਡੀ ਵਾਲੇ ਗੈਸ ਸਿਲੰਡਰ ਸਮੇਤ ਹਰ ਸ਼੍ਰੇਣੀ ਵਿੱਚ ਕੀਤਾ ਗਿਆ ਹੈ। ਇਹ ਵਾਧਾ 2 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਸਿੱਧਾ ਤੀਸਰੀ ਵਾਰ ਵਾਧਾ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ‘ਤੇ ਵਿਰੋਧੀ ਧਿਰਾਂ ਹੁਣ ਸਰਕਾਰ ਉੱਤੇ ਹਮਲਾਵਰ ਹੋ ਗਈਆਂ ਹਨ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇੱਕ ਪਾਸੇ ਕੈਪਟਨ ਨੂੰ ਮਿਲੀ ਧਮਕੀ ਦੂਜੇ ਪਾਸੇ 2 ਗ੍ਰਨੇਡ ਨਾਲ ਵਿਅਕਤੀ ਕਾਬੂ, SFJ ਦੇ ਪੰਨੂ ਖਿਲਾਫ਼ FIR ਦਰਜ

ਗੁਰਦਾਸ ਮਾਨ ਦੀ ਜਮਾਨਤ ਅਰਜੀ ‘ਤੇ 7 ਸਤੰਬਰ ਨੂੰ ਹੋਵੇਗੀ ਸੁਣਵਾਈ