ਕੈਪਟਨ ਅਮਰਿੰਦਰ ਵੱਲੋਂ ਓਲੰਪੀਅਨ ਖਿਡਾਰੀਆਂ ਨੂੰ ਆਪ ਤਿਆਰ ਕਰਕੇ ਖਾਣਾ ਪਰੋਸਿਆ

ਕੈਪਟਨ ਅਮਰਿੰਦਰ ਸਿੰਘ ਜਿੰਨੇ ਚੰਗੇ ਸਿਆਸਤਦਾਨ ਹਨ ਓਨੇ ਚੰਗੇ ਖਾਨਸਾਮਾਂ ਵੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਆਪਣੇ ਹੱਥਾਂ ਨਾਲ ਖਾਣਾ ਤਿਆਰ ਕਰਕੇ ਉਹਨਾਂ ਨੂੰ ਪ੍ਰੋਸਣਗੇ।

ਇਸ ਈਵੈਂਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿੰਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਖੁਦ ਖਾਣਾ ਤਿਆਰ ਵੀ ਕਰ ਰਹੇ ਹਨ ਅਤੇ ਖਿਡਾਰੀਆਂ ਨੂੰ ਪ੍ਰੋਸ ਵੀ ਰਹੇ ਹਨ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਖਿਡਾਰੀਆਂ ਲਈ ਚਿਕਨ, ਮਟਨ ਅਤੇ ਪੁਲਾਓ ਖ਼ੁਦ ਤਿਆਰ ਕੀਤਾ।

ਇਸ ਦੌਰਾਨ ਨੀਰਜ ਚੋਪੜਾ, ਕਮਲਪ੍ਰੀਤ ਕੌਰ ਸਮੇਤ ਸਾਰੇ ਖਿਡਾਰੀ ਪਹੁੰਚੇ ਜਿੰਨਾਂ ਨੇ ਟੋਕੀਓ ਓਲੰਪਿਕਸ ‘ਚ ਤਮਗੇ ਜਿੱਤੇ।

ਇਸ ਦੌਰਾਨ ਓਥੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੀ ਮੌਜੂਦ ਸਨ ਅਤੇ ਖਿਡਾਰੀਆਂ ਨੇ ਮੁੱਖ ਮੰਤਰੀ ਅਤੇ ਖੇਡ ਮੰਤਰੀ ਨਾਲ ਗੱਲਾਂ ਵੀ ਕੀਤੀਆਂ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਦੇ ਕਰੀਬੀ ਇੰਦਰਬੀਰ ਬੁਲਾਰੀਆ ਵੰਡਣਗੇ ਹਰ ਰੋਜ 2 ਬੱਚਿਆਂ ਨੂੰ Tab, ਮੌਜ ਮਸਤੀ ਤੇ ਹੋਵੇਗੀ ਪੜ੍ਹਾਈ !

ਸਰਕਾਰ ਨੇ ਮੁੜ ਇੰਟਰਨੈੱਟ ਅਤੇ SMS ਸੇਵਾ ਕੀਤੀ ਬੰਦ, ਦੇਖੋ ਕਦੋਂ ਤੱਕ ਬੰਦੇ ਰਹੀਆਂ ਇੰਟਰਨੈੱਟ