ਵਰਲਡ ਕੱਪ T-20 ਤੋਂ ਬਾਅਦ ਵਿਰਾਟ ਕੋਹਲੀ ਛੱਡ ਦੇਣਗੇ ਕਪਤਾਨੀ

T-20 ਵਰਲਡ ਕੱਪ ਲਈ ਭਾਰਤੀ ਟੀਮ ਪੂਰੀ ਤਰ੍ਹਾਂ ਤਿਆਰ ਹੈ ਆਏ ਕਪਤਾਨ ਵਿਰਾਟ ਕੋਹਲੀ ਨੇ ਇਸੇ ਦੌਰਾਨ ਇੱਕ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਉਹ T-20 ਵਰਲਡ ਕੱਪ ਤੋਂ ਬਾਅਦ T-20 ਟੀਮ ਦੀ ਕਪਤਾਨੀ ਛੱਡ ਦੇਣਗੇ। ਵਿਰਾਟ ਕੋਹਲੀ ਨੇ ਇੱਕ ਨ ਜਾਰੀ ਕੀਤਾ ਜਿਸ ਵਿੱਚ ਉਹਨਾਂ ਲਿਖਿਆ ਕਿ ਹੁਣ ਉਹ ਆਪਣੇ ਆਪ ਨੂੰ ਥੋੜਾ ਸਮਾਂ ਦੇਣਾ ਚਾਹੁੰਦੇ ਹਨ ਅਤੇ ਉਹ ਟੀਮ ਵਿੱਚ ਬਤੌਰ ਬੱਲੇਬਾਜ਼ ਖੇਡਦੇ ਰਹਿਣਗੇ ਪਰ ਕਪਤਾਨੀ ਤੋਂ ਅਸਤੀਫ਼ਾ ਦੇਣਗੇ।

ਵਿਰਾਟ ਕੋਹਲੀ ਨੇ ਪ੍ਰੈਸ ਨ ਵਿੱਚ ਲਿਖਿਆ ਹੈ ਕਿ ਉਹ ਇਕ ਦਿਨਾ (ODI) ਅਤੇ ਟੈਸਟ ਮੈਚ ਵਿੱਚ ਕਪਤਾਨੀ ਕਰਦੇ ਰਹਿਣਗੇ। T-20 ਵਰਲਡ ਕੱਪ 17 ਅਕਤੂਬਰ ਤੋਂ UAE ਵਿੱਚ ਖੇਡਿਆ ਜਾਣਾ ਹੈ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੈਰੀਟੋਰੀਅਸ ਸਕੂਲਾਂ ‘ਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਨੂੰ ਦੇਣਾ ਪਵੇਗਾ ਇਮਤਿਹਾਨ, ਪੜ੍ਹੋ ਕਿਸ ਤਰੀਕ ਨੂੰ ਹੋਵੇਗਾ ਪੇਪਰ

ਸੁਖਬੀਰ,ਹਰਸਿਮਰਤ, ਮਜੀਠੀਆ ਸਮੇਤ 15 ਪਾਰਟੀ ਲੀਡਰ ਦਿੱਲੀ ਵਿੱਚ ਗ੍ਰਿਫ਼ਤਾਰ