UP ਦੇ ਫਿਰੋਜ਼ਾਬਾਦ ਵਿਖੇ 15 ਸਾਲ ਦੀ ਕੁੜੀ ਨਾਲ ਬੱਸ ‘ਚ ਬਲਾਤਕਾਰ…

ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਸਲੀਪਰ ਬੱਸ ਅੰਦਰ 15 ਸਾਲ ਦੀ ਕੁੜੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਬਰ ਜਨਾਹ ਦੀ ਘਟਨਾ ਵਿੱਚ 2 ਮੁਲਜ਼ਮਾਂ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ਉੱਤੇ ਪੁਲਿਸ ਨੇ ਦੋ ਮੁਲਜ਼ਮਾਂ ਖਿਲਾਫ਼ ਸ਼ਿਕਾਇਤ ਦਰਜ ਕੀਤੀ ਅਤੇ ਪੁਲਿਸ ਨੇ ਕਾਰਵਾਈ ਕੀਤੀ।

ਇਸੇ ਕਾਰਵਾਈ ਦੇ ਚਲਦਿਆਂ ਪੁਲਿਸ ਨੇ ਇਸ ਘਟਨਾ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪਰਿਵਾਰ ਨੇ ਸ਼ਿਕਾਇਤ ਵਿੱਚ ਦੱਸਿਆ ਜਦੋਂ ਬੱਸ ਰਸਤੇ ਵਿੱਚ ਖਾਣਾ ਖਾਣ ਲਈ ਰੋਕੀ ਤਾਂ ਓਸੇ ਦੌਰਾਨ ਬੱਸ ਕੰਡਕਟਰ ਦੇ ਸਾਥੀ ‘ਆਸ਼ੂ’ ਨੇ ਇੱਕ ਹੋਰ ਮੁਲਜ਼ਮ ਨਾਲ ਮਿਲਕੇ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੀ ਕਿਸਾਨਾਂ ਨੂੰ ਮਿਲਣਾ ਚਾਹੀਦਾ 100 ਫੀਸਦੀ ਮੁਆਵਜ਼ਾ !

ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇਸ਼ਾਰੇ ‘ਤੇ ਬਣਨਗੇ 32,000 ਘਰ, ਖ਼ੁਦ ਕੱਢੋ ਰੇਤਾ ਅਤੇ ਵੇਚੋ…