ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੁਲਾਕਾਤ, ਖੱਟਰ ਤੇ ਚੰਨੀ ਨੇ ਕੀਤੀ ਗੱਲਬਾਤ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਨੋਹਰ ਲਾਲ ਖੱਟਰ ਨੇ ਚਰਨਜੀਤ ਸਿੰਘ ਚੰਨੀ ਨੂੰ ਸ਼ਾਲ, ਫੁੱਲ ਅਤੇ ਕ੍ਰਿਸ਼ਨ-ਅਰਜੁਨ ਰੱਥ ਦਾ ਚਿੰਨ ਭੇਂਟ ਕੀਤਾ। ਦੋਵਾਂ ਨੇ ਗੱਲ ਬਾਤ ਕੀਤੀ ਅਤੇ ਆਪਸੀ ਰਿਸ਼ਤਿਆਂ ਵਿੱਚ ਸੁਧਾਰ ਲਿਆਉਣ ‘ਤੇ ਚਰਚਾ ਕੀਤੀ। ਲੰਮੇ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਤਣਾਅ ਚਲਦਾ ਆ ਰਿਹਾ ਸੀ।

ਮਨੋਹਰ ਲਾਲ ਖੱਟਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸ਼ਬਦੀ ਵਾਰ ਚਲਦੀ ਸੀ। ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਮਿਲਕੇ ਰਿਸ਼ਤੇ ਸੁਧਰੇ ਜਾਣਗੇ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

‘ਹੁਣ ਸਿੱਧੂ ਸੁੱਟੇ ਬਾਦਲਾਂ ਨੂੰ ਅੰਦਰ, ਮੈਂ ਸਿੱਧੂ ਦੇ ਬਰਾਬਰ ਖੜਾ ਕਰਾਂਗਾ ਮੁੱਖ ਮੰਤਰੀ’ ਸਿੱਧੂ ਨੂੰ ਸਾਹ ਲੈਣੇ ਔਖੇ ਹੋਣਗੇ…

ਪੰਜਾਬ ਸਰਕਾਰ ‘ਚ ਮੁੱਖ ਸਕੱਤਰ ਦਾ ਤਬਾਦਲਾ, ਅਨਿਰੁੱਧ ਤਿਵਾੜੀ ਨੂੰ ਮਿਲਿਆ ਅਹੁਦਾ