ਮੁੱਖ ਮੰਤਰੀ ਚਰਨਜੀਤ ਨੇ ਖੁਦ ਕੋਲ ਰੱਖੇ 14 ਵਿਭਾਗ, ਦੇਖੋ ਕਿਸ ਨੂੰ ਕੀ ਕੀ ਮਿਲਿਆ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਕੈਬਿਨਟ ਵਿੱਚ ਵਿਭਾਗਾਂ ਦੀ ਵੰਡ ਕੀਤੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਕੋਲ 14 ਵਿਭਾਗ ਰੱਖੇ, ਦੋਵੇਂ ਉੱਪ ਮੁੱਖ ਮੰਤਰੀਆਂ, ਸੁਖਜਿੰਦਰ ਰੰਧਾਵਾ ਅਤੇ ਓ.ਪੀ.ਸੋਨੀ ਨੂੰ 3-3 ਵਿਭਾਗ ਮਿਲੇ। ਕਿਸ ਮੰਤਰੀ ਨੂੰ ਕੀ ਕੀ ਮਿਲਿਆ ਉਹ ਦੇਖਣ ਲਈ ਹੇਠਾਂ ਲਿਸਟ ਦੇਖ ਸਕਦੇ ਹੋ।

ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ

ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਹੋਕੇ ਵੀ ਚਰਨਜੀਤ ਚੰਨੀ ਦੀ ਸੁਰੱਖਿਆ ਨੂੰ ਲੈਕੇ DGP ਸੁਮੇਧ ਸੈਣੀ ਨੇ ਨਹੀਂ ਸੁਣੀ ਸੀ ਗੱਲ

29 ਸਤੰਬਰ ਨੂੰ ਲੁਧਿਆਣਾ ਆ ਰਹੇ ਅਰਵਿੰਦ ਕੇਜਰੀਵਾਲ, ਵਪਾਰੀਆਂ ਲਈ ਆਉਣਗੇ ਤੋਹਫ਼ੇ