ਮਰ ਜਾਵਾਂਗਾ ਪਰ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟਾਂਗਾ, ਨਵਜੋਤ ਸਿੱਧੂ ਨੇ ਕਿਹਾ ਤੁਹਾਡਾ ਦਰਦ ਮੇਰਾ ਦਰਦ ਹੈ

ਚੰਡੀਗੜ੍ਹ ਵਿਖੇ ਹਿੰਦੂ ਮਹਾਂਸਭਾ ਵਿੱਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕੇ ਉਹ ਆਪਣੇ ਮਕਸਦ ਤੋਂ ਪਿੱਛੇ ਨਹੀਂ ਹਟਣਗੇ ਭਾਵੇਂ ਮਰਨਾ ਹੀ ਕਿਉਂ ਨਾ ਪਵੇl ਨਵਜੋਤ ਸਿੱਧੂ ਨੇ ਮਹਾਂਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡਾ ਦਰਦ ਹੁਣ ਮੇਰਾ ਦਰਦ ਹੈ ਅਤੇ ਅਸੀਂ ਸਾਰੇ ਮਿਲਕੇ ਅੱਗੇ ਵਧਾਂਗੇ, ਪੰਜਾਬ ਤੇ ਪੰਜਾਬੀਅਤ ਲਈ ਕੰਮ ਕਰਦੇ ਰਹਾਂਗੇl ਆਪਣੇ ਅੰਦਾਜ਼ ਵਿੱਚ ਨਾਮ ਲਏ ਬਿਨਾਂ ਤੇ ਇਸ਼ਾਰਿਆਂ ‘ਚ ਬੋਲਦਿਆਂ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੇ ਰਾਜ ਵਿੱਚ ਸਿਰਫ ਗੱਲਾਂਭੀ ਹੋਈਆਂ ਤੇ ਰਾਜਨੀਤੀ ਹੋਈ ਪਰ ਲੋਕਾਂ ਦੇ ਕੰਮ ਨਹੀਂ ਹੋਏl

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਮ ਲੋਕਾਂ ਲਈ ਰਾਹ ਬੰਦ ਕਰਵਾਕੇ ਜਲੰਧਰ ਘੁੰਮ ਰਹੇ ਮੁੱਖ ਮੰਤਰੀ ਚੰਨੀ, ਲੰਗਰ ‘ਤੇ GST ਬਾਰੇ ਦੱਸੀ ਵੱਡੀ ਗੱਲ

ਸਿੱਧੂ ਕਰਦੇ ਰਹੇ ਵਿਰੋਧ ਤੇ ਹੁਣ ਪੰਜਾਬ ਦੇ ਐਡਵੋਕੇਟ ਜਰਨਲ APS Deol ਵੱਲੋਂ ਅਸਤੀਫ਼ਾ