CM ਚੰਨੀ ਨੇ ਪੰਜਾਬੀਆਂ ਨੂੰ ਦਿੱਤੀ ਦੀਵਾਲੀ ਦੀਆਂ ਮੁਬਾਰਕਾਂ, ਪ੍ਰੈਸ ਕਾਨਫਰੰਸ ‘ਚ ਸਸਤੀ ਬਿਜਲੀ ਦਾ ਐਲਾਨ, ਮੁਲਾਜ਼ਮਾਂ ਲਈ ਪਹਿਲਾਂ ਐਲਾਨ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬੀਆਂ ਲਈ ਅੱਜ ਵੱਡਾ ਐਲਾਨ ਕੀਤਾ ਜਾਣਾ ਹੈ ਅਤੇ ਉਸ ਲਈ ਪ੍ਰੈਸ ਕਾਨਫਰੰਸ ਕੀਤੀ ਗਈ ਹੈl ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਮੁੱਖ ਮੰਤਰੀ ਵੱਲੋਂ ਪੰਜਾਬੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ ਦੇਕੇ ਸ਼ੁਰੂ ਕੀਤੀ ਹੈl ਅੱਜ ਹਰ ਇੱਕ ਸਿਆਸੀ ਧਿਰ ਦੀ ਨਜ਼ਰ CM ਚੰਨੀ ਦੀ ਪ੍ਰੈਸ ਕਾਨਫਰੰਸ ‘ਤੇ ਬਣੀ ਹੋਈ ਹੈl

ਸਰਕਾਰੀ ਮੁਲਾਜ਼ਮਾਂ ਲਈ ਡੀ.ਏ. ਵਿੱਚ 11ਫੀਸਦੀ ਦਾ ਵਾਧਾ ਕੀਤਾ ਗਿਆ ਹੈl

ਬਿਜਲੀ ਦੇ ਬਿੱਲ ਸਸਤੇ ਹੋਣਗੇ ਕਿਉਂਕਿ ਸਰਕਾਰ ਵੱਲੋਂ ਹਰ ਵਰਗ ਲਈ 3 ਰੁਪਏ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਹੈl

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਕਰਦੇ ਰਹੇ ਵਿਰੋਧ ਤੇ ਹੁਣ ਪੰਜਾਬ ਦੇ ਐਡਵੋਕੇਟ ਜਰਨਲ APS Deol ਵੱਲੋਂ ਅਸਤੀਫ਼ਾ

7 ਪੰਨਿਆਂ ਦਾ ਅਸਤੀਫ਼ਾ ਦੇ ਕੇ ਵੀ ਕੈਪਟਨ ਦਾ ਕਾਂਗਰਸ ਨਾਲ ਮੋਹ ਨਹੀਂ ਟੁੱਟਿਆ, ਨਵੀਂ ਪਾਰਟੀ ਦਾ ਰੱਖਿਆ ਨਾਮ “ਪੰਜਾਬ ਲੋਕ ਕਾਂਗਰਸ Punjab Lok Congress”