ਚੰਨੀ ਸਰਕਾਰ ਅੱਜ ਕਰਨ ਜਾ ਰਹੀ ਵੱਡਾ ਫ਼ੈਸਲਾ, ਕੀ ਕੱਚੇ ਮੁਲਾਜ਼ਮ ਹੋਣਗੇ ਪੱਕੇ, ਅਧਿਆਪਕਾਂ ਨੂੰ ਮਿਲੇਗੀ ਸੌਗਾਤ !

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਇੱਕ ਵੱਡਾ ਐਲਾਨ ਕੀਤਾ ਜਾਣਾ ਹੈ ਅਤੇ ਇਸਦੀ ਜਾਣਕਾਰੀ ਮੁੱਖੀ ਮੰਤਰੀ ਚੰਨੀ ਸਾਬ੍ਹ ਨੇ ਕੱਲ ਇੱਕ ਪੋਸਟਰ ਸਾਂਝੀ ਕਰਕੇ ਦਿੱਤੀ ਸੀl ਉਸਤੋਂ ਬਾਅਦ ਹਰ ਪਾਸੇ ਚਰਚਾ ਛਿੜ ਗਈ ਕਿ ਇਸ ਵਾਰ ਕੀ ਐਲਾਨ ਹੋ ਸਕਦਾ ਹੈ ਕਿਉਂਕਿ ਪਿੱਛਲੀ ਵਾਰ ਸਰਕਾਰ ਨੇ 3 ਰੁਪਏ ਬਿਜਲੀ ਸਸਤੀ ਦਾ ਤੋਹਫ਼ਾ ਪੰਜਾਬੀਆਂ ਨੂੰ ਦਿੱਤਾ ਸੀl ਹੋ ਸਕਦਾ ਹੈ ਇਸ ਵਾਰ ਚੰਨੀ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ, ਅਧਿਆਪਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰ ਦੇਣl ਇਸ ਲਈ ਸਾਰਿਆਂ ਦੀ ਅੱਖ ਮੁੱਖ ਮੰਤਰੀ ਚੰਨੀ ਦੇ ਐਲਾਨ ਵੱਲਾ ਹੋਵੇਗੀਲ਼

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਮਾਮਲੇ ‘ਚ ਸਾਹਮਣੇ ਆਈ ਲੱਖਾਂ ਦੀ ਗੱਲ, 11 ਲੱਖ ਰੁਪਏ ਦੀ ਕਹਾਣੀ, ਅਨਿਲ ਅਰੋੜਾ ਹਜੇ ਵੀ ਫਰਾਰ

ਅਹਿਮ ਕੈਬਿਨਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਦੀ ਪ੍ਰਧਾਨ ਨਵਜੋਤ ਸਿੱਧੂ ਨਾਲ ਮੁਲਾਕਾਤ, ਕੀ ਨਿਕਲ ਸਕਦੈ ਪਿਟਾਰੇ ‘ਚੋਂ…