ਹਿਮਾਚਲ ਪ੍ਰਦੇਸ਼ ਵਿੱਚ ਸ਼ਿਮਲਾ ਦੇ ਨਜ਼ਦੀਕ ਥੀਓਗ ਨਜ਼ਦੀਕ ਮੌਸਮ ਕਾਰਨ ਭਾਰੀ ਤਬਾਹੀ ਹੋਈ ਹੈ ਅਤੇ ਨੈਸ਼ਨਲ ਹਾਈਵੇ 5 ਉੱਤੇ ਡਿੱਗਾਂ ਡਿੱਗਣ ਨਾਲ ਰਸਤਾ ਵੀ ਬੰਦ ਹੋ ਗਿਆ ਹੈl ਜੋ ਕੋਈ ਵੀ ਸ਼ਿਮਲਾ ਵੱਲ ਨੂੰ ਜਾਂ ਉਸ ਰਸਤੇ ਤੋਂ ਅੱਗੇ ਜਾਣ ਦੀ ਸੋਚ ਰਿਹਾ ਹੈ ਤਾਂ ਰਸਤੇ ਅਤੇ ਆਵਾਜ਼ਈ ਦਾ ਧਿਆਨ ਜਰੂਰ ਰੱਖੋl ਫਿਲਹਾਲ ਲੋਕਲ ਪ੍ਰਸ਼ਾਸਨ ਵੱਲੋਂ ਰਸਤਾ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਾਈਵੇ ਮੁੜ ਤੋਂ ਸ਼ੁਰੂ ਹੋ ਜਾਵੇਗਾl
https://www.facebook.com/thekhabarsaar/