ਤਨੁਜ ਚੌਧਰੀ ਨੂੰ ਕਾਂਗਰਸ ਨੇ ਪੰਜਾਬ ਵਿੱਚ ਸੋਸ਼ਲ ਮੀਡੀਆ ਵਿੰਗ ਦਾ ਸਕੱਤਰ ਕੀਤਾ ਨਿਯੁਕਤ

NSUI ਦੇ ਸਾਬਕਾ ਮੈਂਬਰ ਤਨੁਜ ਚੌਧਰੀ (27) ਉਰਫ ​​ਤਨੁਜ ਨੋਖਵਾਲ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ ਸੋਸ਼ਲ ਮੀਡਿਆ ਵਿਭਾਗ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਸੋਸ਼ਲ ਮੀਡਿਆ ਵਿੰਗ ਪਲੇਟਫਾਰਮ ਲਈ ਸਕੱਤਰ ਦੇ ਰੂਪ ਵਿੱਚ ਨਿਯੁਕ ਕੀਤਾ ਗਿਆ। 2015 ਤੋਂ ਤਨੁਜ ਚੌਧਰੀ ਵਿਦਿਆਰਥੀ ਰਾਜਨੀਤੀ ਵਿੱਚ ਸਰਗਰਮ ਰਿਹਾ ਹੈ। ਇਸਤੋਂ ਪਹਿਲਾਂ ਉਨ੍ਹਾਂ ਨੇ ਨੈਸ਼ਨਲ ਕੋਆਰਡਿਨੇਟਰ ਸੋਸ਼ਲ ਮੀਡਿਆ (2019), ਸਟੇਟ ਕੋਆਰਡਿਨੇਟਰ ਸੋਸ਼ਲ ਮੀਡਿਆ ਪੰਜਾਬ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਵਿਦਿਆਰਥੀ ਵਿੰਗ, ਭਾਰਤੀ ਰਾਸ਼ਟਰੀ ਵਿਦਿਆਰਥੀ ਸੰਘ (NSUI) ਵਿਜ਼ ਸਰਗਰਮ ਰਿਹਾ ਹੈ। ਚੌਧਰੀ ਕੁਲਬੀਰ ਸਿੰਘ ਜੀਰਾ, (ਜੀਰਾ ਚੋਣ ਖੇਤਰ ਦੇ ਵਿਧਾਇਕ) ਦੇ OSD ਹਨ, ਜਿਨ੍ਹਾਂ ਨੇ ਪੰਜਾਬ ਨੌਜਵਾਨ ਕਾਂਗਰਸ ਦੇ ਉਪ-ਪ੍ਰਧਾਨ ਵਜੋਂ ਕਾਰਜ ਕੀਤਾ ਹੈ ਅਤੇ ਸਾਬਕਾ ਮੰਤਰੀ ਪੰਜਾਬ ਇੰਦਰਜੀਤ ਸਿੰਘ ਜੀਰਾ ਦੇ ਪੁੱਤਰ ਹਨ। ਤਨੁਜ ਚੌਧਰੀ ਨੇ ਭਰੋਸਾ ਦਿੱਤਾ ਕਿ ਉਹ ਪੰਜਾਬ ਵਿੱਚ ਪਾਰਟੀ ਇਕਾਈ ਨੂੰ ਮਜਬੂਤ ਕਰਣ ਦੀ ਕੋਸ਼ਿਸ਼ ਕਰਣਗੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

36000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਲੋਲੀਪੋਪ ਵੀ ਟੁੱਟਿਆ, ਸਰਕਾਰ ਖਿਲਾਫ਼ ਮੁੜ ਐਕਸ਼ਨ ਦੀ ਤਿਆਰੀ

ਹੁਣ ਨਵਜੋਤ ਸਿੱਧੂ ਦੇ ਇਹਨਾਂ ਸਵਾਲਾਂ ਦਾ ਜਵਾਬ ਕਿਵੇਂ ਦੇਣਗੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸੀਸੋਦੀਆ ? ਕੀ ਹੋਵੇਗੀ ਪੰਜਾਬ ‘ਚ AAP ਖ਼ਤਮ !