ਕਿਸਨੂੰ ਸੰਘਰਸ਼ ਹੋਇਆ ਫ਼ਤਹਿ , 9 ਦਸੰਬਰ ਤੋਂ 15 ਦਸੰਬਰ ਤੱਕ ਦਾ ਰੂਟ ਮੈਪ, ਸਾਰੇ ਮੋਰਚੇ ਹੋਣਗੇ ਖਤਮ

ਇੱਕ ਸਾਲ ਆਪਣੇ ਹੱਕਾਂ ਲਈ ਠੰਡ, ਗਰਮੀ, ਮੀਂਹ, ਹਨੇਰੀ ਆਦਿ ਕੁਦਰਤੀ ਮਾਰਾਂ ਅਤੇ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਬੇਰੁਖੀ ਝੱਲਕੇ ਵੀ ਡਟੇ ਰਹੇ ਕਿਸਾਨਾਂ ਦੀ ਹੁਣ ਵੱਡੀ ਜਿੱਤ ਤੋਂ ਬਾਅਦ ਅਗਲੇ ਐਲਾਨ ਕੀਤੇ ਗਏ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਅਤੇ ਕਿਸਾਨਾਂ ਦੀ ਸਰਕਾਰ ਨਾਲ ਸਹਿਮਤੀ ਬਣਨ ਮਗਰੋਂ ਕਿਸਾਨਾਂ ਨੇ ਸਾਰੇ ਮੋਰਚੇ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤਰੀਕੇ ਨਾਲ ਉਲੀਕੇ ਗਏ ਹਨ ਪ੍ਰੋਗਰਾਮ :

9 ਦਸੰਬਰ ਸ਼ਾਮ 5.30 ਵਜੇ ਸਿੰਘੂ ਬਾਰਡਰ ਦੀ ਸਟੇਜ ਤੋਂ ਫਤਿਹ ਅਰਦਾਸ ਹੋਵੇਗੀ।
11 ਦਸੰਬਰ ਨੂੰ ਸਿੰਘੂ ਬਾਰਡਰ ’ਤੇ ਟਿਕਰੀ ਬਾਰਡਰ ਤੋਂ ਸਵੇਰੇ 9 ਵਜੇ ਵਾਪਸੀ ਰਵਾਨਗੀ।
13 ਦਸੰਬਰ ਨੂੰ 32 ਕਿਸਾਨ ਜਥੇਬੰਦੀਆਂ ਦੇ ਆਗੂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੀਆਂ।
15 ਦਸੰਬਰ ਨੂੰ ਪੰਜਾਬ ’ਚ ਚੱਲਦੇ ਸਾਰੇ ਮੋਰਚੇ ਖ਼ਤਮ ਕੀਤੇ ਜਾਣਗੇ

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁੱਚਾ ਸਿੰਘ ਛੋਟੇਪੁਰ ਮੁੜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ

ਉਹ ਚਿੱਠੀ ਜਿਸ ਨੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਸਾਰੀ ਲੜਾਈ ਕੀਤੀ ਖ਼ਤਮ, ਦੇਖੋ ਤੇ ਪੜ੍ਹੋ ਕੀ ਕੀ ਹੋਇਆ ਤੈਅ